ਲੈਲਾ ਹਾਤਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੈਲਾ ਹਾਤਮੀ
Leila Hatami Cannes 2013.jpg
2013 ਕਾਨ ਫਿਲਮ ਫੈਸਟੀਵਲ ਵਿੱਚ ਲੈਲਾ ਹਾਤਮੀ
ਜਨਮ (1972-10-01) ਅਕਤੂਬਰ 1, 1972 (ਉਮਰ 47)
ਤਹਿਰਾਨ, ਇਰਾਨ
ਰਾਸ਼ਟਰੀਅਤਾਇਰਾਨ
ਸਰਗਰਮੀ ਦੇ ਸਾਲ1996–present
ਸਾਥੀਅਲੀ ਮੋਸਫਾ (1998)
ਬੱਚੇਮਾਨੀ (ਜ. 2007)
ਅਸਲ (ਜ. 2008)
ਮਾਤਾ-ਪਿਤਾਅਲੀ ਹਾਤਮੀ (ਪਿਤਾ)
ਜ਼ਰੀ ਖੋਸ਼ਕਮ (ਮਾਂ)

ਲੈਲਾ ਹਾਤਮੀ (ਫ਼ਾਰਸੀ: لیلا حاتمی, ਜਨਮ 1 ਜਨਮ 1972) ਇੱਕ ਇਰਾਨੀ ਅਦਾਕਾਰਾ ਹੈ।[1] ਇਹ ਇਰਾਨੀ ਫਿਲਮ ਨਿਰਦੇਸ਼ਕ ਅਲੀ ਹਾਤਮੀ ਅਤੇ ਅਦਾਕਾਰਾ ਜ਼ਰੀ ਖੋਸ਼ਕਮ ਦੀ ਬੇਟੀ ਹੈ।

ਹਵਾਲੇ[ਸੋਧੋ]

  1. Terri Ginsberg; Chris Lippard (11 March 2010). Historical Dictionary of Middle Eastern Cinema. Scarecrow Press. pp. 175–. ISBN 978-0-8108-7364-3.