ਸਮੱਗਰੀ 'ਤੇ ਜਾਓ

ਲੈਸਟਰ ਸਿਟੀ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਸਟਰ ਸਿਟੀ
ਪੂਰਾ ਨਾਮਲੈਸਟਰ ਸਿਟੀ ਫੁੱਟਬਾਲ ਕਲੱਬ
ਸੰਖੇਪਫਾਕਸ
ਸਥਾਪਨਾ1884[1]
ਮੈਦਾਨਕਿੰਗ ਪਾਵਰ ਸਟੇਡੀਅਮ,
ਲੈਸਟਰ
ਸਮਰੱਥਾ32,262[2]
ਮਾਲਕਕਿੰਗ ਪਾਵਰ ਇੰਟਰਨੈਸ਼ਨਲ
ਪ੍ਰਧਾਨਵਿਜੇ ਸ੍ਰੀਵੱਡੇਡਨਪ੍ਰਭ
ਪ੍ਰਬੰਧਕਕਲਾਓਡੀਓ ਰੈਨੀੲੇਰੀ
ਲੀਗਪ੍ਰੀਮੀਅਰ ਲੀਗ
ਵੈੱਬਸਾਈਟClub website

ਲੈਸਟਰ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੈਸਟਰ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਕਿੰਗ ਪਾਵਰ ਸਟੇਡੀਅਮ, ਲੈਸਟਰ ਅਧਾਰਤ ਕਲੱਬ ਹੈ[3], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ। ਲੈਸਟਰ ਸਿਟੀ ਦੀ ਟੀਮ ਨੇ 2015-16 ਵਿੱਚ 132 ਸਾਲ ਦੇ ੲਿਤਿਹਾਸ ਵਿੱਚ ਪਹਿਲੀ ਵਾਰ ੲਿੰਗਲੈਂਡ ਦਾ ਲੀਗ ਖ਼ਿਤਾਬ ਜਿੱਤਿਆ ਹੈ।

ਹਵਾਲੇ[ਸੋਧੋ]

  1. "The History of Leicester City Football Club". Leicester City Official Website. Archived from the original on 21 ਜੂਨ 2009. Retrieved 31 October 2013. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  2. "2013/14 Championship Guide". Leicester City Football Club. 24 June 2013. Retrieved 11 February 2008.
  3. "Walkers Stadium". The Stadium Guide website. The Stadium Guide. 2004. Retrieved 31 October 2013.

ਬਾਹਰੀ ਕੜੀਆਂ[ਸੋਧੋ]