ਲੋਕ ਆਖਦੇ ਹਨ
ਦਿੱਖ
| ਲੇਖਕ | ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਲੋਕਧਾਰਾ |
| ਪ੍ਰਕਾਸ਼ਨ | 1959 |
| ਪ੍ਰਕਾਸ਼ਕ | ਪੰਜਾਬੀ ਸਹਿਤ ਅਕਾਦਮੀ ਲੁਧਿਆਣਾ |
| ਸਫ਼ੇ | 430 |
ਲੋਕ ਆਖਦੇ ਹਨ ਲੋਕਧਾਰਾ ਸਾਸ਼ਤ੍ਰੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ। ਡਾ. ਬੇਦੀ ਨੇ ਇਸ ਪੁਸਤਕ ਦਾ ਵਿਸ਼ਾ ਲੋਕਧਾਰਾ ਦੇ ਮਹੱਤਵਪੂਰਨ ਭਾਗ ਆਖਾਣਾਂਂ ਨੂੰ ਬਣਾਇਆ ਹੈ।
ਅਧਿਆਇ ਵੰਡ
[ਸੋਧੋ]ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।
ਪਹਿਲਾ ਭਾਗ
[ਸੋਧੋ]ਪਹਿਲੇ ਭਾਗ ਨੂੰ ਅੱਗੇ ਗਿਆਰਾਂ ਭਾਗਾਂ ਵਿਚ ਵੰਡਿਆ ਗਿਆ ਹੈ । ਇਸ ਭਾਗ ਵਿੱਚ ਅਖਾਣ ਦੀ ਪਰਿਭਾਸ਼ਾ, ਉੱਤਪਤੀ , ਵਿਕਾਸ ਰੂਪ ਅਤੇ ਵਿਚਾਰਧਾਰਾ ਉੱਪਰ ਚਰਚਾ ਕੀਤੀ ਗਈ ਹੈ।
ਦੂਜਾ ਭਾਗ
[ਸੋਧੋ]ਦੂਜੇ ਭਾਗ ਦੇ ਬਾਰਾਂ ਕਾਂਡ ਹਨ। ਇਸ ਭਾਗ ਵਿੱਚ ਅਖਾਣ ਦੇ ਵਿਹਾਰਿਕ ਜੀਵਨ ਨਾਲ ਸੰਬੰਧ ਨੂੰ ਪੇਸ਼ ਕੀਤਾ ਹੈ।
ਤੀਜਾ ਭਾਗ
[ਸੋਧੋ]ਤੀਜੇ ਭਾਗ ਅਧੀਨ 49 ਲੋਕ ਵਾਰਤਾਵਾਂ ਦਿੱਤੀਆਂ ਗਈਆਂ ਹਨ।ਡਾ ਵਣਜਾਰਾ ਬੇਦੀ ਅਨੁਸਾਰ, ਇਹ ਵਾਰਤਾਵਾਂ ਕੁਝ ਕੁ ਅਖਾਣਾਂ ਦੀ ਉੱੱਤਪਤੀ ਉੱਤੇ ਚਾਨਣਾ ਪਾਉਂਦੀਆਂ ਹਨ। ਇਨ੍ਹਾਂ ਦਾ ਸਾਹਿਤਕ ਮੁੱਲ ਵੀ ਕਿਸੇ ਗੱਲੋਂ ਘਟ ਨਹੀਂ।[1]
ਹਵਾਲੇ
[ਸੋਧੋ]- ↑ ਵਣਜਾਰਾ ਬੇਦੀ, ਲੋਕ ਆਖਦੇ ਹਨ, ਆਰਸੀ ਪਬਲਿਸ਼ਰਜ਼, ਦਿੱਲੀ,2006, ਪੰਨਾ -13