ਪ੍ਰਾਚੀਨ ਰੋਮ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਾਚੀਨ ਰੋਮ ਇੱਕ ਸੰਪੰਨ ਸਭਿਅਤਾ ਸੀ ਜੋ 8 ਵੀ ਸ਼ਤਾਬਦੀ ਈ. ਪੂ. ਦੇ ਵਿੱਚ ਇਤਾਲਵੀ ਪ੍ਰਾਯਦੀਪ ਵਿੱਚ ਵਧਣਾ ਸ਼ੁਰੂ ਹੋਇਆ। ਇਹ ਭੂ-ਮੱਧ ਸਾਗਰ ਦੇ ਕੰਡੇ ਸਥਿਤ ਅਤੇ ਰੋਮ ਆਲੈ ਦੁਆਲੇ ਕੇਂਦਰਿਤ ਸੀ ਅਤੇ ਇਹ ਪ੍ਰਾਚੀਨ ਦੁਨੀਆ ਦੇ ਸਭ ਤੋਂ ਵੱਡੇ ਸਮਰਾਜਾਂ ਵਿੱਚੋਂ ਇੱਕ ਸੀ। ਇੱਕ ਅਨੁਮਾਨ ਦੇ ਅਨੁਸਾਰ ਪਿਹਲੀ ਅਤੇ ਦੂਸਰੀ ਸ਼ਤਾਬਦੀ ਈ. ਵਿੱਚ ਅਪਨੀਆ ਉਚਾਇਆਂ ਦੌਰਾਨ ਇਸ ਵਿੱਚ ਲੱਗਭੱਗ ੫-੯ ਕਰੋੜ ਨਿਵਾਸੀਆਂ (ਦੁਨੀਆ ਦੀ ਆਬਾਦੀ ਦਾ ਲੱਗਭੱਗ ੨੦%) ਸਨ ਅਤੇ ਇਸਦਾ ਖੇਤਰਫਲ 65 ਲੱਖ ਵਰਗ ਕਿਲੋਮੀਟਰ ਸੀ।