ਲੌਰਾ ਮਾਰਕਸ
ਦਿੱਖ
ਜੈਨੀ ਲੌਰਾ ਮਾਰਕਸ | |
|---|---|
1860 ਵਿੱਚ ਲੌਰਾ ਮਾਰਕਸ | |
| ਜਨਮ | 26 ਸਤੰਬਰ 1845 Brussels, Belgium |
| ਮੌਤ | 25 ਨਵੰਬਰ 1911 (ਉਮਰ 66) Draveil, ਫ਼ਰਾਂਸ |
| ਮੌਤ ਦਾ ਕਾਰਨ | ਖੁਦਕੁਸ਼ੀ |
| ਜੀਵਨ ਸਾਥੀ | ਪਾਲ ਲਾਫ਼ਾਰਗ |
| Parent(s) | ਕਾਰਲ ਮਾਰਕਸ ਜੈਨੀ ਵਾਨ ਵੇਸਟਫਾਲੇਨ |
ਜੈਨੀ ਲੌਰਾ ਮਾਰਕਸ (26 ਸਤੰਬਰ 1845 - 26 ਨਵੰਬਰ 1911) ਕਾਰਲ ਮਾਰਕਸ ਅਤੇ ਜੈਨੀ ਵਾਨ ਵੇਸਟਫਾਲੇਨ ਦੀ ਦੂਜੀ ਧੀ ਸੀ। 1868 ਵਿੱਚ ਉਸ ਨੇ ਪਾਲ ਲਾਫ਼ਾਰਗ ਨਾਲ ਵਿਆਹ ਕਰਵਾਇਆ। 1911 ਵਿੱਚ ਦੋਨਾਂ ਨੇ ਇਕੱਠੇ ਖੁਦਕੁਸ਼ੀ ਕਰ ਲਈ ਸੀ।[1]
ਹਵਾਲੇ
[ਸੋਧੋ]- ↑ Francis Wheen. 1999. Karl Marx: A Life. London: WW Norton & Company. p386.