ਜੈਨੀ ਵਾਨ ਵੇਸਟਫਾਲੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਨੀ ਮਾਰਕਸ
Jenny-von-Westphalen.jpg
ਜਨਮ ਜੈਨੀ ਵਾਨ ਵੇਸਟਫਾਲੇਨ
12 ਫਰਵਰੀ 1814(1814-02-12)
ਮੌਤ 2 ਦਸੰਬਰ 1881(1881-12-02) (ਉਮਰ 67)

ਜੋਹੰਨਾ ਬੇਰਥਾ ਜੂਲੀ ਜੈਨੀ ਵਾਨ ਵੇਸਟਫਾਲੇਨ (12 ਫ਼ਰਵਰੀ 1814 - 2 ਦਸੰਬਰ 1881) ਦਾਰਸ਼ਨਿਕ ਕਾਰਲ ਮਾਰਕਸ ਦੀ ਪਤਨੀ ਸੀ। 1836 ਵਿੱਚ ਉਨ੍ਹਾਂ ਦੀ ਮੰਗਣੀ ਹੋ ਗਈ ਸੀ ਅਤੇ 1843 ਵਿੱਚ ਵਿਆਹ ਹੋ ਗਿਆ। ਉਨ੍ਹਾਂ ਦੇ ਸੱਤ ਬੱਚੇ ਸੀ।