ਸਮੱਗਰੀ 'ਤੇ ਜਾਓ

ਲੌਰੈਂਸ ਫ੍ਰੇਜ਼ਰ ਐਬਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੌਰੈਂਸ ਫ੍ਰੇਜ਼ਰ ਐਬਟ (1859-1933) ਸਪੁੱਤਰ ਲੇਮੈਨ ਐਬਟ ਇੱਕ ਅਮਰੀਕੀ ਸੰਪਾਦਕ ਅਤੇ ਲੇਖਕ ਸਨ।

ਜੀਵਨ

[ਸੋਧੋ]

ਉਹਨਾਂ ਦਾ ਜਨਮ ਬ੍ਰੋਕਲੇਨ, ਨਿਊ ਯੋਰਕ ਵਿੱਚ ਹੋਇਆ। ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਐਮਹ੍ਰਟ ਕਾਲੇਜ ਤੋਂ 1881 ਵਿੱਚ ਕੀਤੀ। 1891 ਵਿੱਚ ਉਹ ਆਉਟਲੁਕ ਕੰਪਨੀ ਦੇ ਅਧਿਅਕਸ਼ ਬਣੇ। ਥਿਓਡੋਰ ਰੁਜਵਲੇਟ ਦੇ ਨਜਦੀਕੀ ਮਿੱਤਰ ਹੋਣ ਕਰ ਕੇ, ਉਹ ਯੂਰੋਪ ਅਤੇ ਅਫਰੀਕਾ ਦੇ ਦੌਰੇ ਤੇ ਥਿਓਡੋਰ ਰੁਜਵਲੇਟ ਦੇ ਸਚਿਵ ਵੀ ਰਹੇ ਅਤੇ ਰੁਜਵਲੇਟ ਦੇ ਅਫਰੀਕਾ ਅਤੇ ਯੂਰੋਪ ਦੇ ਭਾਸ਼ਣਾਂ ਦੀ ਸੰਪਾਦਨਾ ਵੀ ਕੀਤੀ। ਥਿਓਡੋਰ ਰੁਜਵਲੇਟ ਤੇ ਉਹਨਾਂ ਨੇ ਐਨਸਾਕਲੋਪੀਡੀਆ ਬ੍ਰਿਟਾਨਿਕ (1911) ਵਿੱਚ ਇੱਕ ਲੇਖ ਵੀ ਲਿਖਿਆ।