ਸਮੱਗਰੀ 'ਤੇ ਜਾਓ

ਵਕੀਲਾਂ ਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਕੀਲਾਂ ਵਾਲਾ ਭਾਰਤ ਦੇ ਪੰਜਾਬ ਰਾਜ ਦਾ ਸਭ ਤੋਂ ਉੱਤਰੀ ਪਿੰਡ ਹੈ ਜੋ ਜ਼ੀਰਾ ਸ਼ਹਿਰ, ਪੰਜਾਬ, ਅਤੇ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਵੱਸਿਆ ਹੈ। ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਬੰਧਕੀ ਹੈੱਡਕੁਆਰਟਰ ਹੈ। [1]

ਧਰਮ

[ਸੋਧੋ]

ਜ਼ਿਆਦਾਤਰ ਲੋਕ ਹਿੰਦੂ ਅਤੇ ਸਿੱਖ ਧਰਮਾਂ ਦਾ ਪਾਲਣ ਕਰਦੇ ਹਨ। ਲੋਕ ਰਾਮਦੇਵਜੀ ਅਤੇ ਗੋਗਾਜੀ ਵਰਗੇ ਲੋਕ ਦੇਵਤਿਆਂ ਦੀ ਪੂਜਾ ਕਰਦੇ ਹਨ। ਬਹੁਤ ਸਾਰੇ ਪੀਰਾਂ ਅਤੇ ਸੰਤਾਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਉਨ੍ਹਾਂ ਦੀਆਂ ਖਾਨਗਾਹਾਂ 'ਤੇ ਜਾਂਦੇ ਹਨ। ਕੁਝ ਇਸਲਾਮ ਮੰਨਣ ਵਾਲ਼ੇ ਹਨ। ਕੁਝ ਡੇਰਿਆਂ ਤੇ ਜਾਂਦੇ ਹਨ, ਜਿਵੇਂ ਕਿ ਸੱਚਾ-ਸੌਦਾ, ਰਾਧਾ-ਸੁਆਮੀ ਅਤੇ ਨਿਰੰਕਾਰੀ ਡੇਰੇ।

Camel cart
ਕੁਝ ਦੱਖਣੀ ਪਿੰਡਾਂ ਵਿੱਚ ਅਜਿਹੇ ਦ੍ਰਿਸ਼ ਆਮ ਦੇਖਣ ਨੂੰ ਮਿਲਦੇ ਹਨ।

ਜ਼ੀਰਾ ਤਹਿਸੀਲ

[ਸੋਧੋ]
  1. ਜ਼ੀਰਾ

ਪਿੰਡ ਵਿੱਚ ਹੋਰ ਥਾਵਾਂ

[ਸੋਧੋ]
  • ਪੰਚਾਇਤ ਭਵਨ
  • ਰਾਮਦੇਵ ਮੰਦਰ
  • ਗੁਰੂਦੁਆਰਾ ਸਾਹਿਬ

ਹਵਾਲੇ

[ਸੋਧੋ]
  1. "Welcome to the official website of District Ferozepur, Punjab, India". ferozepur.nic.in. Archived from the original on 2015-06-29.