ਵਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਐਸਟੀ ਬਿੱਲੇ ਪਹਿਨੀਂ ਇਨ੍ਹਾਂ ਵਗਾਰੀ ਔਰਤਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਲਾਡਜ਼ ਦੇ ਨੇੜੇ ਇੱਕ ਤਸੀਹਾ ਕੈਂਪ ਚੋਂ ਮੁਕਤ ਕਰਾਇਆ ਗਿਆ ਸੀ।

ਵਗਾਰ (ਫ਼ਾਰਸੀ: بیگاری - ਬੇਗਾਰੀ) ਬਿਨਾਂ ਉਜਰਤ ਦਿਤਿਆਂ ਜਬਰੀ ਕਰਵਾਈ ਜਾਣ ਵਾਲੀ ਮਜ਼ਦੂਰੀ ਨੂੰ ਕਹਿੰਦੇ ਹਨ। ਇਹ ਘੋਰ ਗਰੀਬੀ, ਨਜ਼ਰਬੰਦੀ, ਹਿੰਸਾ (ਮੌਤ ਸਮੇਤ), ਕਾਨੂੰਨੀ ਮਜਬੂਰੀ, ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਵਾਰ ਨੂੰ ਅਸਹਿ ਤਸੀਹਿਆਂ ਦੇ ਡਰਾਵਿਆਂ ਨਾਲ ਕਰਵਾਈ ਜਾਂਦੀ ਹੈ।[1]

ਹਵਾਲੇ[ਸੋਧੋ]