ਵਜ਼ੀਰ ਹਿੰਦ ਪ੍ਰੈੱਸ
ਦਿੱਖ
ਵਜ਼ੀਰ ਹਿੰਦ ਪ੍ਰੈੱਸ ਭਾਈ ਵੀਰ ਸਿੰਘ ਅਤੇ ਵਜ਼ੀਰ ਸਿੰਘ[1] ਵਲੋਂ ਮਿਲ ਕੇ ਅੰਮ੍ਰਿਤਸਰ ਵਿੱਚ 1892 ਵਿੱਚ ਸਥਾਪਤ ਕੀਤੀ ਪ੍ਰੈੱਸ ਸੀ। ਪਹਿਲਾਂ ਇੱਕ ਪੱਥਰ ਛਪਾਈ ਲਈ ਕਿਰਾਏ ਤੇ ਲਿਆ ਗਿਆ ਸੀ। ਭਾਈ ਵੀਰ ਸਿੰਘ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈੱਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ ਪ੍ਰੈੱਸ ਨੂੰ ਲੋਕ ਦੇਖਣ ਆਉਣ ਲੱਗੇ।