ਵਡਾ ਪਾਵ
ਵਡਾ ਪਾਵ | |
---|---|
![]() | |
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਮਹਾਰਾਸ਼ਟਰ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Deep-fried mashed potato patties, chili peppers, ginger |
ਵਡਾ ਪਾਵ ਮਹਾਰਾਸ਼ਟਰ ਦਾ ਸ਼ਾਕਾਹਾਰੀ ਭੋਜਨ ਹੈ। ਇਸਨੂੰ ਬਣਾਉਣ ਲਈ ਆਲੂ ਦੀ ਪੈਟੀ ਨੂੰ ਮਸਾਲੇ ਅਤੇ ਧਨੀਏ ਨਾਲ ਬਣਾਇਆ ਜਾਂਦਾ ਹੈ।[1]
ਮਤਲਬ[ਸੋਧੋ]
ਬਤਾਤਾ ਵਡਾ ਦਾ ਮਤਲਬ ਆਲੂ ਦਾ ਪਕੌੜਾ ਹੁੰਦਾ ਹੈ। ਪਾਵ ਇੱਕ ਮੀਠੇ ਬੰਦ ਨੂੰ ਆਖਦੇ ਹਨ।
ਵਿਧੀ[ਸੋਧੋ]
ਵਡਾ ਭਰਤ ਲਈ[ਸੋਧੋ]
- ਹਰੀ ਮਿਰਚ, ਅਦਰਕ, ਲਸਣ ਨੂੰ ਘੁੱਟ ਲਵੋ।
- ਤੇਲ ਨੂੰ ਗਰਮ ਕੋਰ ਅਤੇ ਰਾਈ ਪਾ ਦਵੋ। ਹਿੰਗ ਅਤੇ ਕੜੀ ਪੱਤਾ ਪਾਉ ਅਤੇ ਇਸਨੂੰ ਪਕਾਓ।
- ਹੁਣ ਆਲੂ, ਹਲਦੀ ਅਤੇ ਲੂਣ ਵੀ ਪਾ ਦਿਉ।
- ਅੱਗ ਤੋ ਉਤਾਰ ਕੇ ਠੰਡਾ ਕਰ ਲਵੋ।
ਬਾਹਰਲੀ ਪਰਤ ਲਈ[ਸੋਧੋ]
- ਸਾਰੀ ਸਮੱਗਰੀ ਨੂੰ ਬਰਤਨ ਵਿੱਚ ਪਾ ਲਵੋ ਅਤੇ 1/3 ਕੱਪ ਪਾਣੀ ਪਾ ਦਿਉ।
- ਹੁਣ ਵਡਾ ਘੋਲ ਵਿੱਚ ਪਾ ਦਿਉ।
- ਗਰਮ ਤੇਲ ਵਿੱਚ ਤਲ ਲਵੋ। ਕਾਗਜ਼ 'ਤੇ ਰੱਖ ਕੇ ਤੇਲ ਸੋਕ ਦੇਵੋ।
- ਪਾਵ ਨੂੰ ਅੱਧਾ ਕੱਟ ਕੇ ਚੁਤਨੀ ਲਗਾ ਦਿਉ।
- ਇੱਕ ਵਡਾ ਇੱਕ ਪਾਵ ਵਿੱਚ ਰੱਖ ਦਿਉ।
ਗੈਲਰੀ[ਸੋਧੋ]
ਹਵਾਲੇ[ਸੋਧੋ]
- ↑ "Famous Vada Pav places in Mumbai". The Free Press Journal. 30 July 2015. Retrieved 10 August 2015.