ਵਡੋਦਰਾ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰੇਨ ਨੰਬਰ 12927/12928 ਮੁਮਬਈ ਸੈਂਟਰਲ ਵਡੋਦਰਾ, ਵਡੋਦਰਾ ਐਕਸਪ੍ਰੈਸ ਭਾਰਤੀਯ ਰੇਲਵੇ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਂਨ ਹੈ ਜੋਕਿ ਭਾਰਤ ਵਿੱਚ ਮੁਮਬਈ ਸੈਂਟਰਲ ਅਤੇ ਵਡੋਦਰਾ ਵਿੱਚਕਾਰ ਚੱਲਦੀ ਹੈ I ਇਹ ਰੇਲਗੱਡੀ ਰੋਜ਼ਾਨਾ ਸੇਵਾ ਪ੍ਦਾਨ ਕਰਦੀ ਹੈ I ਇਹ ਰੇਲਗੱਡੀ ਮੁਮਬਈ ਸੈਂਟਰਲ ਤੋਂ ਵਡੋਦਰਾ ਤੱਕ ਟਰੇਨ ਨੰਬਰ 12927 ਦੇ ਤੋਰ ਤੇ ਸੰਚਾਲਿਤ ਹੁੰਦੀ ਹੈ ਅਤੇ ਇਸਦੀ ਵਾਪਸੀ ਟਰੇਨ ਨੰਬਰ 12928 ਦੇ ਤੋਰ ਤੇ ਹੁੰਦੀ ਹੈ I[1]

ਡੱਬੇ[ਸੋਧੋ]

ਵਡੋਦਰਾ ਐਕਸਪ੍ਰੈਸ ਵਿੱਚ 1 ਏਸੀ ਫਰਸਟ ਕਲਾਸ ਕਮ ਏਸੀ 2 ਟਾਇਰ, 1 ਏਸੀ 2 ਟਾਇਰ, 5 ਏਸੀ 3 ਟਾਇਰ, 12 ਸਲੀਪਰ ਕਲਾਸ, 4 ਜਨਰਲ ਕਲਾਸ ਡੱਬੇ ਹਨ I ਕਈ ਵਾਰ, ਇਹ ਉੱਚ ਸਮਰਥਾ ਵਾਲੀ ਪਾਰਸਲ ਵੈਨ ਨੂੰ ਵੀ ਲੈਕੇ ਜਾਂਦੀ ਹੈ I ਭਾਰਤ ਵਿੱਚ ਬਹੁਤੀ ਰੇਲ ਸੇਵਾਵਾਂ ਦੀ ਤਰ੍ਹਾਂ ਇਸ ਟਰੇਨ ਵਿੱਚ ਵੀ, ਭਾਰਤੀਯ ਰੇਲਵੇ ਦੀ ਮੰਗ ਦੇ ਅਨੁਸਾਰ, ਰੇਲਗੱਡੀ ਦੇ ਡੱਬਿਆਂ ਦੀ ਗਿਣਤੀ ਨੂੰ ਘੱਟਾਇਆ ਜਾਂ ਵਧਾਇਆ ਜਾ ਸਕਦਾ ਹੈ I

ਸੇਵਾ[ਸੋਧੋ]

ਇਹ ਇੱਕ ਰੋਜ਼ਾਨਾ ਟਰੇਨ ਹੈ ਜੋ 392 ਕਿਲੋਮੀਟਰ ਦੀ ਦੂਰੀ 6 ਘੰਟੇ 15 ਮਿਂਟ (62.72 ਕਿਮੀ/ਘੰਟਾ) ਵਿੱਚ, ਵਡੋਦਰਾ ਐਕਸਪ੍ਰੈਸ ਟਰੇਨ ਨੰਬਰ 12927 ਦੇ ਤੋਰ ਤੇ ਅਤੇ 6 ਘੰਟੇ 20 ਮਿਂਟ (61.89 ਕਿਮੀ/ਘੰਟਾ) ਵਿੱਚ ਟਰੇਨ ਨੰਬਰ 12928 ਦੇ ਤੋਰ ਤਯ ਕਰਦੀ ਹੈ I[2]

ਜ਼ੋਰ[ਸੋਧੋ]

ਪੱਛਮੀ ਰੇਲਵੇ ਨੇ ਡੀਸੀ ਇਲੈਕ੍ਟ੍ਰਟਰਿਕ ਕਨਵਰਸ਼ਨ ਤੋਂ ਏਸੀ 5 ਫਰਵਰੀ 2012 ਨੂੰ ਪੂਰਾ ਕੀਤਾ I ਹੁਣ ਇਹ ਨਿਯਮਿਤ ਰੂਪ ਵਿੱਚ ਵਡੋਦਰਾ ਅਧਾਰਿਤ ਡਬਲਿਊਏਪੀ 4 ਲੋਕੋਮੋਟਿਵ ਦੁਆਰਾ ਖਿਚਿਆ ਜਾਂਦਾ ਹੈ I

ਟਾਇਮ ਟੇਬਲ[ਸੋਧੋ]

12927 ਮੁਮਬਈ ਸੈਂਟਰਲ ਵਡੋਦਰਾ ਵਡੋਦਰਾ ਐਕਸਪ੍ਰੈਸ ਮੁਮਬਈ ਸੈਂਟਰਲ ਤੋਂ ਰੋਜ਼ਾਨਾ 23:40 ਆਇਐਸਟੀ ਤੇ ਚਲੱਦੀ ਹੈ ਅਤੇ ਅਗਲੇ ਦਿਨ 05:55 ਆਇਐਸਟੀ ਤੇ ਵਡੋਦਰਾ ਪਹੁੰਚਦੀ ਹੈ I[3]

12928 ਵਡੋਦਰਾ ਮੁਮਬਈ ਸੈਂਟਰਲ ਵਡੋਦਰਾ ਐਕਸਪ੍ਰੈਸ ਵਡੋਦਰਾ ਤੋਂ ਤੋਂ ਰੋਜ਼ਾਨਾ 22:30 ਆਇਐਸਟੀ ਤੇ ਚਲੱਦੀ ਹੈ ਅਤੇ ਅਗਲੇ ਦਿਨ 04:50 ਆਇਐਸਟੀ ਤੇ ਮੁਮਬਈ ਸੈਂਟਰਲ ਪਹੁੰਚਦੀ ਹੈ I

ਸਟੇਸ਼ਨ

ਕੋਡ

ਸਟੇਸ਼ਨ

ਦਾ ਨਾਮ

12927

- ਮੁਮਬਈ ਤੋਂ ਵਡੋਦਰਾ[4]

ਕਿਮੀ

ਵਿੱਚ ਸਰੋਤ ਤੋਂ ਦੂਰੀ

ਦਿਨ 12928

-,ਵਡੋਦਰਾ ਤੋਂ ਮੁਮਬਈ

ਕਿਮੀ

ਵਿੱਚ ਸਰੋਤ ਤੋਂ ਦੂਰੀ

ਦਿਨ
ਆਗਮਨ ਵਿਦਾਇਗੀ ਆਗਮਨ ਵਿਦਾਇਗੀ
ਬੀਸੀਟੀ ਮੁਮਬਈ

ਸੈਂਟਰਲ

ਸਰੋਤ 23:40 0 1 04:50 ਪਹੁੰਚ

ਸਥਾਨ

392 2
ਡੀਡੀਆਰ ਦਾਦਰ ਪੜਾਅ

ਨਹੀਂ

ਪੜਾਅ

ਨਹੀਂ

6 1 04:19 04:21 386 2
ਬੀਵੀਆਇ ਬੋਰੀਵਲੀ 00: 14 00:16 30 2 03:44 03:46 362 2
ਐਸਟੀ ਸੂਰਤ 04:03 04:05 263 2 00:25 00:27 129 2
ਬੀਐਚ ਬਹਾਰੁਚ

ਜੰਕਸ਼ਨ

04:51 04:53 322 2 23:26 23:28 71 1
ਵੀਐਸ ਵਿਸਵਾਮਿੱਤਰੀ 05:36 05:38 389 2 ਪੜਾਅ

ਨਹੀਂ

ਪੜਾਅ

ਨਹੀਂ

1
ਬੀਆਰਸੀ ਵਡੋਦਰਾ 05:55 ਪਹੁੰਚ

ਸਥਾਨ

392 2 ਸਰੋਤ 22:30 0 1

ਹਵਾਲੇ[ਸੋਧੋ]

  1. "Vadodara Express (12927) Running Train Status". runningstatus.in. Retrieved 21 January 2016.
  2. "Vadodara Express 12928". Retrieved 21 January 2016.
  3. "Vadodara Express Train 12927 Time Table". cleartrip.com. Archived from the original on 9 ਜਨਵਰੀ 2016. Retrieved 21 January 2016. {{cite web}}: Unknown parameter |dead-url= ignored (|url-status= suggested) (help)
  4. "Vadodara Express 12927". Retrieved 21 January 2016.