ਵਰਕਾਲਾ ਬੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਕਾਲਾ ਬੀਚ ਉੱਤੇ ਸੂਰਜ ਛਿਪਣ ਦਾ ਦਰਿਸ਼
A natural water spout in varkala Beach

ਵਰਕਾਲਾ ਬੀਚ, ਜਿਸ ਨੂੰ ਪਾਪਾਨਾਸਮ ਬੀਚ ਵੀ ਕਿਹਾ ਜਾਂਦਾ ਹੈ, ਵਰਕਾਲਾ, ਤੀਰੂਵੰਥਪੁਰਮ, ਕੇਰਲਾ, ਭਾਰਤ ਵਿੱਚ ਸਥਿਤ ਹੈ। ਇਹ ਅਰਬ ਸਾਗਰ ਦੇ ਨਾਲ ਅਤੇ ਹਿੰਦ ਮਹਾਂਸਾਗਰ ਦਾ ਹਿੱਸਾ ਹੈ। ਪਾਪਾਨਾਸਮ ਸ਼ਬਦ ਦਾ ਅਰਥ ਹੈ ਪਾਪਾ ਦਾ ਨਾਸ। ਇਹ ਮੰਨਿਆ ਜਾਂਦਾ ਹੈ ਕਿ ਪਾਪਾਨਾਸਮ ਬੀਚ ਵਿੱਚ ਇਸ਼ਨਾਨ ਕਰਨ ਨਾਲ ਪਾਪਾ ਦਾ ਨਾਸ ਹੋ ਜਾਂਦਾ ਹੈ।

ਦ੍ਰਿਸ[ਸੋਧੋ]

ਵਰਕਾਲਾ ਬੀਚ ਦੱਖਣੀ ਕੇਰਲਾ ਵਿਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਚੱਟਾਨਾਂ ਅਰਬ ਸਾਗਰ ਦੇ ਨਾਲ ਲੱਗਦੀਆਂ ਹਨ।[1]

ਹਵਾਲੇ[ਸੋਧੋ]