ਵਰਤੋਂਕਾਰ:ਸਤਗੁਰ ਸਿੰਘ/ਕੱਚਾ ਖਾਕਾ
ਪਿੰਡ ਢੀਂਡਸਾ ਦਾ ਇਤਿਹਾਸਕ ਪਿਛੋਕੜ.
[1]ਨਾਮਕਰਣ[ਸੋਧੋ]
ਪਿੰਡ ਢੀਡਸਾ ਜੋ ਕਿ ਹਰਿਅਾਣੇ ਦੀ ਹੱਦ ਨਾਲ ਲੱਗਦਾ ਹੈ ਜੇਕਰ ਇਸ ਪਿੰਡ ਦੇ ਨਾਮਕਰਣ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਨਾਮ ਢੀਂਡਸਾ ਇੱਕ ਢੀਂਡਸਾ ਨਾਮ ਦੇ ਗੋਤ ਦੇ ਨਾਮ ਤੋਂ ਪਿਅਾ ਸੀ ਹੁਣ ਜੇਕਰ ਅਸੀਂ ਪਿੰਡ ਦੀ ਗੱਲ ਕਰਏ ਤਾਂ ਪਿੰਡ ਢੀਂਡਸਾ ਜੋ ਕਿ ਪਿੰਡ ਜਲੂਰ ਤੋਂ ਮੂਣਕ ਨੂੰ ਜਾਣ ਵਾਲੇ ਰੋੜ ਦੇ ਓਪਰ ਸਥਿੱਤ ਹੈ! ਇਹ ਪਿੰਡ ਜਿਲਾ ਸੰਗਰੂਰ ਤਹਿਸੀਲ ਮੂਣਕ ਤੇ ਬਲਾਕ ਲਹਿਰਾ ਗਾਗਾ ਦੇ ਵਿੱਚ ਅਓਦਾ ਹੈ ਇਸ ਪਿੰੰਡ ਦਾ ਅਾਪਣਾ ਡਾਕ ਘਰ ਹੈ
ਪਿੰਡ ਦਾ ਇਤਿਹਾਸ[ਸੋਧੋ]
ਪਿੰਡ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਹ ਪਿੰਡ 19 ਵੀ ਸਦੀ ਦੇ ਅਾਸ ਪਾਸ ਬੰੰਨਿਅਾ ਗਿਅਾ ਸੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਸ ਪਿੰੰਡ ਨੂੰ ਗਾਂਧਾ ਸਿੰਘ ਨਾ ਦਾ ਵਿਅਕਤੀ ਜੋ ਕਿ ਪਿੰੰਡ ਜਰਾਸੀ ਤੋੋਂ ਅਾਇਅਾ ਸੀ ਜਿਸ ਦਾ ਗੋਤ ਸਰਾੳ ਸੀ ੳੁਸ ਦੇ ਕੋਲ 5000 ਹਜਾਰ ਬੀਗੇ ਜਮੀਨ ਸੀ ੳੁਸ ਦੀ ਚਾਰ ਪਿੰਡਾਂ ਦੇ ਵਿੱਚ ਜਮੀਨ ਸੀ ਬੋਰਖ, ਸੈਸਾ ਜਰਾਸੀ ਖੁਰਦ ਤੇ ਜਰਾਸੀ ਕਲਾਂ ੳੁਸ ਨੇ ਪਿੰਡ ਬੰਨਣ ਦੇ ਲਈ ਨਾਲ ਦੇ ਪਿੰਡੋ ਸੱਤ ਬੰਦਿਅਾਂ ਦੀ ਸੱਤ ਸੰਮਤੀ ਬਣਾਈ 7 ਨੰਬਰਦਾਰ ਪਿੰਡ ਦੇ ਕੰਮ ਕਰਨ ਦੇ ਲਈ ਹਰੀਜਨਾਂ ਦੇ ਕੰਮ ਕਰਨ ਲਈ ਪਿੰਡ ਲੈਕੇ ਅਾਇਅਾ ਤੇ ੳੁਹਨਾਂ ਨੂੰ 125 ਕਿੱਲੇ ਜ਼ਮੀਨ ਦਿੱਤੀ ਮਿਸਤਰੀਆਂ ਦੇ ਘਰਾਂ ਨੂੰ 60 ਬੀਗੇ ਜ਼ਮੀਨ ਦਿੱਤੀ ਤੇ ਪੰਡਿਤਾਂ ਦੇ ਘਰ ੳਹ ਲਹਿਲ ਕਲਾਂ ਤੋਂ ਲੈਕੇ ਅਾਇਅਾ ਤੇ ਪਿੰਡ ਚ ਨਾਈਅਾਂ ਨੂੰ 11 ਬੀਗੇ ਜਮੀਨ ਦਿੱਤੀ ਪਿੰਡ ਦੇ ਵਿੱਚ ਪਾਣੀ ਦੇ ਲਈ ਗਾਂਧਾ ਸਿੰਘ ਨੇ ਪਿੰਡ ਚ ਇੱਕ ਖੂਹ ਪਟਵਾਇਅਾ ਤੇ ਪਿੰਡ ਦੇ ਨਾਮ ਕਰਣ ਦੇ ਲਈ ਗਾਧਾ ਸਿੰਘ ਪਿੰਡ ਜਲੂਰ ਤੋਂ ਇੱਕ ਵਿਅਕਤੀ ਨੂੰ ਲੈਕੇ ਅਾਇਅਾ ਜਿਸ ਦਾ ਗੋਤ ਢੀਂਡਸਾ ਸੀ ੳਸ ਦੇ ਗੋਤ ਤੇ ਪਿੰਡ ਦਾ ਨਾਮ ਢੀਂਡਸਾ ਰੱਖਿਅਾ ਗਿਅਾ ਹੈ
ਵਸ਼ੋ ਤੇ ਅਾਰਥਿਕ ਸਥਿਤੀ[ਸੋਧੋ]
ਜੇਕਰ ਪਿੰਡ ਦੀ ਵਸੋ ਦੀ ਗੱਲ ਕਰੀਏ ਤਾਂ ਪਿੰਡ ਦੀ ਵਸੋ 2500 ਦੇ ਲਗਪਗ ਹੈ ਤੇ ਪਿੰਡ ਦੇ ਵਿੱਚ 1300 ਵੋਟ ਹੈ ਤੇ ਪਿੰਡ ਦੇ ਵਿੱਚ 41ਸਰਕਾਰੀ ਮੁਲਾਜਮ ਹਨ ਪਿੰਡ ਦੇ ਵਿੱਚ ਵਧੀਅਾ ਪੱਕੇ ਘਰ ਹਨ ਅਤੇ ਪਿੰਡ ਦੀ ਅਾਰਥਿਕ ਸਥਿਤੀ ਦੀ ਗੱਲ ਕਰਏ ਤਾਂ ਪਿੰਡ ਵਿੱਚ ਮਿਸਤਰੀ ਘਮਿਅਾਰ ਤੇ ਹੋਰ ਮਜ਼ਦੂਰ ਕੰਮ ਕਰਨ ਵਾਲੇ ਕੁੱਝ ਲੋਕ ਭੱਠੇ ਤੇ ਕੰਮ ਕਰਦੇ ਹਨ ਤੇ ਕੁੱਝ ਨਾਲ ਦੇ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹਨ ਜਿਅਾਦਾ ਤਰ ਪਿੰਡ ਦੇ ਲੋਕ ਖੇਤੀਬਾੜੀ ਕਰਦੇ ਹਨ ਜਿਸ ਕਾਰਨ ਪਿੰਡ ਦੀ ਅਾਰਥਿਕ ਹਾਲਤ ਵਧੀਅਾ ਹੈ
ਪਿੰਡ ਦੀ ਭੂਗੋਲਿਕ ਦਿੱਖ[ਸੋਧੋ]
ਇਸ ਪਿੰਡ ਦੀ ਸੁਰੂਅਾਤ ਦੋਵਾਂ ਪਾਸਿਅਾ ਤੋਂ ਬਸ ਅੱਡਿਅਾ ਦੇ ਨਾਲ ਹੁੰਦੀ ਹੈ ਤੇ ਸਾਰੇ ਪਿੰਡ ਦੀਅਾਂ ਗਲੀਅਾਂ ਨਾਲੀਅਾ ਪੱਕੀਅਾ ਹਨ ਪਿੰਡ ਦੇ ਬਾਹਰ ਵੀ ਦੋ ਬਸਤੀਅਾ ਹਨ ਜਿਸ ਵਿੱਚ ਇੱਕ ਦਾ ਨਾਮ ਟਿੱਬਾ ਬਸਤੀ ਹੈ ਤੇ ਦੂਜੀ ਦਾ ਨਾਮ ਕਰਤਾਰ ਪੁਰਾ ਬਸਤੀ ਹੈ ਪਿੰਡ ਦੇੇ ਵਿੱਚ ਪੀਣ ਵਾਲੇ ਪਾਣੀ ਦੇ ਲਈ ਅਾਰੋ ਦਾ ਵੀ ਪ੍ਰਬੰਧ ਹੈ ਪਿੰੰਡ ਦਾ ਅਾਲਾ ਦੁੁੁਅਾਲਾ ਸਾਫ ਤੇ ਪੱਕਾ ਹੈ ਪਿੰਡ ਦੇ ਵਿੱਚ ਤਿੰਨ ਛੱਪੜ ਹਨ ਤੇ ਪਿੰਡ ਦੇ ਸਾਰੇ ਪਾਣੀ ਦਾ ਨਿਕਾਸ ਪਿੰਡੋਂ ਬਾਹਰ ਨੂੰ ਹੈ ਪਿੰਡ ਦੇ ਵਿੱਚ ਇੱਕ ਮਿੰਨੀ ਬੈਂਕ ਵੀ ਹੈ ਪਿੰਡ ਦੇ ਵਿੱਚ ਕਰਿਅਾਨੇ ਦੀਅਾਂ ਦੁਕਾਨਾਂ ਦੇ ਨਾਲ ਨਾਲ ਖੇਤੀਬਾੜੀ ਦੇ ਸੰਦਾਂ ਦੀਅਾਂ ਵੀ ਵਰਕਸਾਪ ਹਨ
ਧਾਰਮਿਕ ਸਥਾਨ[ਸੋਧੋ]
ਇਸ ਪਿੰਡ ਦੇ ਵਿੱਚ ਗੁਰੁਦਆਰਾ ਸਾਹਿਬ ਦੀ ਸਥਾਪਨਾ 1960 ਈ ਦੇ ਅਾਸ ਪਾਸ ਕੀਤੀ ਗਈ ਸੀ ਅਤੇ ਪਿੰਡ ਦੇ ਵਿੱਚ ਵਿੱਚ ਦੋ ਡੇਰੇੇ ਹਨ! ਇੱਕ ਡੇਰਾ ਬਾਬਾ ਨਿਰੰਜਨ ਦਾਸ ਜੀ ਦਾ ਹੈ ਅਤੇ ਦੂਸਰਾ ਡੇਰਾ ਬਾਬਾ ਸੁਰਜੂ ਦਾਸ ਜੀ ਦਾ ਹੈ ਜਿੰਨਾ ਬਾਰੇ ਵੱਖ ਵੱਖ ਵਿਚਾਰ ਮਿਲਦੇ ਹਨ ਕਿ ਇਹਨਾਂ ਦੇ ਵਿੱਚ ਵੱਖ ਵੱਖ ਸਮੇਂ ਸਾਧ ਸੰਤ ਰਹਿੰਦੇ ਸਨ ਬਾਬਾ ਨਿਰੰਜਨ ਦਾਸ ਜੀ ਦੇ ਡੇਰੇ ਦੇ ਵਿੱਚ ਦੇਸੀ ਜੜੀ ਬੂਟੀ ਦੀਅਂਾ ਦਵਾਈਆਂ ਵੀ ਮਿਲਦੀਅਾ ਸਨ ਪਿੰਡ ਦੇ ਵਿੱਚ ਤਿੰਨ ਸਮਸਾਨ ਘਾਟ ਹਨ
ਬਾਬਾ ਰੰਗੀ ਰਾਮ ਦੀ ਸਮਾਧ[ਸੋਧੋ]
ਇਹ ਸਮਾਧ ਪਿੰਡ ਢੀਂਡਸਾ ਦੇ ਬਾਹਰੋ ਬਾਹਰ ਖੇਤਾਂ ਦੇ ਵਿੱਚ ਹੈ ਜਿਸ ਦੇ ਬਾਰੇ ਲੋਕਾਂ ਦੀਅਾਂ ਦੰਦ ਕਥਾਵਾਂ ਮਿਲਦੀਅਾ ਹਨ ਇਸ ਡੇਰੇ ਦੇ ੳੁੱਪਰ ਬਹੁਤ ਭਾਰੀ ਨਿਮਾਣੀ ਕਾਰਸੀ ਦਾ ਮੇਲਾ ਲੱਗਦਾ ਹੈ ਹਾੜ ਜੇਠ ਦੇ ਮਹੀਨੇ ਦੇ ਵਿੱਚ ਬਹੁਤ ਭਾਰੀ ਮੇਲਾ ਇਸ ਡੇਰੇ ਦੇ ਵਿੱਚ ਲੱਗਦਾ ਹੈ ਤੇ ਅਾਲੇ ਦੁਅਾਲੇ ਦੇ ਪਿੰਡਾਂ ਦੇ ਲੋਕ ਵੀ ਇਥੇ ਮੇਲਾ ਵੇਖਣ ਦੇ ਲਈ ਅਾੳੁਦੇ ਹਨ ਅਤੇ ਇੱਥੇ ਇੱਕ ਛੱਪੜੀ ਵੀ ਬਣੀ ਹੋਈ ਹੈ ਜਿਸ ਦੇ ਵਿੱਚੋਂ ਲੋਕ ਮਿੱਟੀ ਕੱਡਦੇ ਹਨ ਤੇ ਇੱਕ ਬਹੁਤ ੳੁੱਚਾ ਟਿੱਲਾ ਮਿੱਟੀ ਦਾ ਬਣਿਅਾ ਹੋਇਅਾ ਹੈ ਤੇ ਲੋਕ ਛੱੱਪੜੀ ਚੋ ਮਿੱੱਟੀ ਕੱਢ ਕੇ ੳੁਸ ਮਿੱਟੀ ਦੇ ਟਿੱਲੇ ੳਪਰ ਲਾੳੁਦੇ ਹਨ ਜਿਅਾਦਾ ਤਰ ਜਿੰਨਾ ਦੇ ਘਰ ਕੋਈ ਵਿਅਾਹ ਹੋਇਅਾ ਹੁੰਦਾ ਹੈ ਤਾਂ ਨਵੀਂ ਜੋੜੀ ਮਿੱਟੀ ਕੱਢਦੀ ਹੈ ਜਾ ਫੇਰ ਕਿਸੇ ਦੇ ਕੋਈ ਨੋਕਰੀ ਜਾਂ ਫੇਰ ਕਿਸੇ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਮੱਥਾ ਟੇਕਦੇ ਹਨ ਇਹ ਮੇਲਾ ਸਵੇਰ ਤੋਂ ਦੇਰ ਸਾਮ ਤੱਕ ਭਰਦਾ ਹੈ
ਵਿੱਦਿਅਕ ਸੰਸਥਾਵਾਂ[ਸੋਧੋ]
ਪਿੰਡ ਦੀ ਸਿੱਖਿਅਾ ਦੀ ਗੱਲ ਕਰੀਏ ਤਾਂ ਸੁਰੂ ਦੇ ਵਿੱਚ ਵਿਦਿਅਾ ਪਿੰਡ ਦੀਅਾਂ ਧਰਮਸਾਲਾ ਦੇ ਵਿੱਚ ਦਿੱਤੀ ਜਾਂਦੀ ਸੀ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ 1954 ਈ:ਦੇ ਵਿੱਚ ਸਰਕਾਰੀ ਪਾ੍ਇਮਰੀ ਸਕੂਲ ਦੀ ਸਥਾਪਨਾ ਕੀਤੀ ਗਈ ਅਤੇ 1970 ਦੇ ਵਿੱਚ ਸਰਕਾਰ ਦੁਅਾਰਾ ਜਮੀਨ ਅਲਾਟ ਕਰਕੇ ਪਿੰਡ ਦੇ ਬਾਹਰ ਸਕੂਲ ਦੀ ਸਥਾਪਨਾ ਕੀਤੀ ਗਈ
ਪਿੰਡ ਦੇ ਸਹੀਦ[ਸੋਧੋ]
[2][3][4]ਪਿੰਡ ਢੀਂਡਸਾ ਦੇ ਵਿੱਚ ਦੋ ਸਹੀਦ ਵੀ ਹਨ ਜਿਹਨਾਂ ਦੇ ਨਾਮ ਗੁਰਚਰਨ ਸਿੰਘ ਹੈ ਜਿਸ ਨੇ 19- 4 1992 ਨੂੰ ਸਹੀਦੀ ਹੋਇਅਾ
2 ਮੁਖਤਿਅਾਰ ਸਿੰਘ ਸੀ ਪੁੱਤਰ ਲਾਲਾ ਸਿੰਘ ਸੀ ਨੇ ਅੰਗਰੇਜਾਂ ਦੇ ਰਾਜ ਦੇ ਸਮੇਂ ਸਹੀਦੀ ਪ੍ਰਾਪਤ ਕੀਤੀ ਸੀ ਜਿਸ ਦੇ ਪਰਿਵਾਰ ਨੂੰ ਸਰਕਾਰ ਨੇ 35 ਬੀਗੇ ਜਮੀਨ ਇਨਾਮ ਵਿੱਚ ਦਿੱੱਤੀ ਸ
![]() | This is the user sandbox of ਸਤਗੁਰ ਸਿੰਘ. A user sandbox is a subpage of the user's user page. It serves as a testing spot and page development space for the user and is not an encyclopedia article. Create or edit your own sandbox here. Other sandboxes: Main sandbox | Tutorial sandbox 1, 2, 3, 4, 5 | Template sandbox Writing an article and ready to request its creation? |
ਹਵਾਲੇ