ਵਰਤੋਂਕਾਰ:Gursewak Singh Dhaula/ਕੱਚਾ ਖਾਕਾ
ਪੰਜਾਬੀ ਲੋਕਧਾਰਾ ਇਕ ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ ਸੰਨ 2017 ਦੇ ਅਖੀਰ ਤੱਕ 10,000 ਦੇ ਕਰੀਬ ਮੈਂਬਰ ਹਨ। ਇਹ ਗਰੁੱਪ 16 ਮਾਰਚ 2013 ਨੂੰ ਪੱਤਰਕਾਰ ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਨ ਸਾਲ ਮਾਰਚ ਮਹੀਨੇ ਵਿਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ। ਫੇਸਬੁੱਕ ਦਾ ਇਹ ਅਜਿਹਾ ਇਕੋ-ਇਕ ਗਰੁੱਪ ਹੈ ਜਿਸ ਦੇ ਸਾਰੇ ਮੈਂਬਰ ਜਿੰਮੇਵਾਰ ਅਤੇ ਆਪਸ ਵਿਚ ਭੈਣ-ਭਾਈਆਂ ਵਾਂਗ ਰਹਿੰਦੇ ਹਨ। ਦੁਨੀਆਂਭਰ ਦੀਆਂ ਨਾਮਵਰ ਸਖਸ਼ੀਅਤਾਂ ਇਸ ਗਰੁੱਪ ਦੀਆਂ ਮੈਂਬਰ ਹਨ। [ਸੋਧੋ]
ਪੰਜਾਬੀ ਲੋਕਧਾਰਾ ਗਰੁੱਪ ਦਾ ਮੰਤਵ [ਸੋਧੋ]
O ਇਸ ਗਰੁੱਪ ਦਾ ਮੰਤਵ ਪੰਜਾਬੀ ਭਾਈਚਾਰੇ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ, ਭੁਲਦੀ ਜਾ ਰਹੀ ਵਿਰਾਸਤ ਨੂੰ ਚੇਤੇ ਚ ਰੱਖਣ ਲਈ ਪ੍ਰੇਰਤ ਕਰਨਾ ਅਤੇ ਮਰ ਰਹੇ ਸ਼ਬਦਾ ਨੂੰ ਮਰਨ ਤੋਂ ਬਚਾਉਣ ਲਈ ਆਪਣੇ ਹਿੱਸੇ ਦੇ ਯਤਨ ਕਰਨਾ ਹੈ । ਅਸੀਂ ਚਹੁੰਦੇ ਹਾਂ ਕਿ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਕਰੇ ।[ਸੋਧੋ]
O ਪੰਜਾਬੀ ਲੋਕਧਾਰਾ ਪੰਜਾਬੀ ਸਭਿਆਚਾਰ ਦੀ ਜੜ੍ਹ ਹੈ । ਵੱਧ ਜਾਣਕਾਰੀ ਲਈ ਤੁਸੀਂ ਇਸ ਲਿੰਕ ਤੱਕ ਪਹੁੰਚ ਕਰ ਸਕਦੇ ਹੋਂ ।[ਸੋਧੋ]
https://www.facebook.com/notes/ਪੰਜਾਬੀ-ਲੋਕਧਾਰਾ/ਪੰਜਾਬੀ-ਸੱਭਿਆਚਾਰ-ਦੇ-ਵਿਭਿੰਨ-ਪਹਿਲੂ-ਕੁਲਦੀਪ-ਸਿੰਘ-ਦੀਪ-ਡਾ/1092675970742436[ਸੋਧੋ]
ਹਰ ਮੈਂਬਰ ਨੂੰ ਇਸ ਗਰੁੱਪ ਦੇ ਅਸੂਲਾਂ ਤੇ ਚੱਲਣਾ ਲਾਜਮੀ ਹੈ ਤਾਂ ਕਿ ਅਸੀਂ ਸਭ ਭੈਣ-ਭਾਈ ਰਲ਼ ਮਿਲ ਕੇ ਸੋਹਣਾ ਪ੍ਰਦਰਸ਼ਨ ਕਰ ਸਕੀਏ। ਅਸੂਲ ਇਹ ਹਨ[ਸੋਧੋ]
O ਪੰਜਾਬੀ ਲੋਕਧਾਰਾ ਗਰੁੱਪ ਦੇ ਕੁਝ ਅਸੂਲ :[ਸੋਧੋ]
1- ਹਰ ਮੈਂਬਰ 24 ਘੰਟੇ ਵਿਚ ਇਕ ਤੋਂ ਵੱਧ ਪੋਸਟ ਨਾ ਪਾਵੇ। ਆਪਣੀ ਪਾਈ ਗਈ ਪੋਸਟ ਦਾ 24 ਘੰਟੇ ਬਾਅਦ ਸਹੀ ਜਵਾਬ ਵੀ ਦਿਓ।[ਸੋਧੋ]
2- ਪੋਸਟ ਪੰਜਾਬੀ ਲੋਕਧਾਰਾ ਨਾਲ ਸਬੰਧ ਰਖਦੀ ਹੋਵੇ ।[ਸੋਧੋ]
3- ਗਰੁੱਪ ਵਿਚ ਕਵਿਤਾ ਕਹਾਣੀ, ਵੀਡੀਓ ਦੀ ਪੋਸਟ ਨਾ ਪਾਈ ਜਾਵੇ ।[ਸੋਧੋ]
4- ਜੇ ਕੋਈ ਵੀਡੀਓ ਪੰਜਾਬੀ ਲੋਕਧਾਰਾ ਨਾਲ ਸਿੱਧਾ ਸਬੰਧ ਰਖਦੀ ਹੈ , ਤੁਸੀਂ ਉਸ ਨੂੰ ਗਰੁੱਪ ਦੇ ਮੈਂਬਰਾਂ ਨਾਲ ਸਾਂਝੀ ਕਰਨੀ ਚਹੁੰਦੇ ਹੋ ਤਾਂ ਉਹ ਵੀਡੀਓ ਜਾਂ ਲਿੰਕ ਜਾਂ ਗਰੁੱਪ ਦੇ ਕਿਸੇ ਵੀ ਐਡਮਨ ਨੂੰ ਭੇਜ ਦਿਓ। ਸਬੰਧਿਤ ਐਡਮਨ ਅੰਤਿਮ ਫੈਸਲਾ ਕਰੇਗਾ। ਜੇ ਉਹ ਵੀਡੀਓ ਢੁਕਵੀਂ ਹੋਈ ਤਾਂ ਗਰੁੱਪ ਵਿਚ ਆਪ ਪੋਸਟ ਕਰ ਦੇਵਗਾ। ਕੋਈ ਵੀ ਮੈਂਬਰ ਸਿੱਧੀ ਵੀਡੀਓ ਨਾ ਪਾਵੇ।[ਸੋਧੋ]
5- ਸਿਰਫ ਆਪ ਪੋਸਟਾਂ ਹੀ ਨਾ ਪਾਓ ਸਗੋ ਦੂਜੇ ਮੈਂਬਰਾਂ ਦੀਆਂ ਪਾਈਆਂ ਪਾਈਆਂ ਪੋਸਟਾਂ ਤੇ ਵੀ ਆਪਣੇ ਵਿਚਾਰ ਦਿਉ ।[ਸੋਧੋ]
6- ਆਪਣੀ ਟਾਇਮਲਾਈਨ ਜਾਂ ਕਿਸੇ ਹੋਰ ਗਰੁੱਪ ਵੀ ਕੋਈ ਪੋਸਟ ਇਸ ਗੁਰੱਪ ਨਾਲ ਟੈਗ ਨਾ ਕਰੋ ।[ਸੋਧੋ]
7- ਇਸ ਗਰੁੱਪ ਨੂੰ ਕਿਸੇ ਹੋਰ ਗਰੁੱਪ ਦੀ ਮਸ਼ਹੂਰੀ ਕਰਨ ਲਈ ਨਾ ਵਰਤਿਆ ਜਾਵੇ ।[ਸੋਧੋ]
8- ਵਿਸਵਾਸ਼,ਵਹਿਮ-ਭਰਮ ਅਤੇ ਰਵਾਇਤਾਂ ਲੋਕਧਾਰਾ ਦਾ ਹੀ ਹਿੱਸਾ ਹਨ, ਇਹਨਾਂ ਨੂੰ ਮੰਨੋ ਭਾਵੇ ਨਾ ਮੰਨੋ ਪਰ ਮਸਲਾ ਨਾ ਬਣਾਓ ।[ਸੋਧੋ]
9- ਕੋਈ ਵਿਵਾਦ ਤਾਂ ਕਿਸੇ ਵੀ ਐਡਮਨ ਨਾਲ ਮੈਸਜ਼ ਬਾਕਸ ਵਿਚ ਗੱਲ ਕਰ ਲਓ ।[ਸੋਧੋ]
10- ਕੋਈ ਵੀ ਮੈਂਬਰ ਐਸੀ ਟਿੱਪਣੀ ਨਾ ਕਰੇ ਜਿਹੜੀ ਦੂਜੇ ਧਰਮ ਖਿਲਾਫ ਜਾਂ ਕਿਸੇ ਧਰਮ ਦਾ ਮਜਾਕ ਉਡਾਉਦੀ ਹੋਵੇ ਕਿਉਕੇ ਇਸ ਨਾਲ ਲੋਕਾਂ ਦੇ ਮੋਨੋਭਾਵ ਜੁੜੇ ਹੁੰਦੇ ਹਨ।[ਸੋਧੋ]
11. ਕਿਸੇ ਵੀ ਧਰਮ ਨਾਲ ਸਿੱਧਾ ਸਬੰਧ ਰਖਦਾ ਅਜਿਹਾ ਸ਼ਬਦ ਨਾ ਪਾਓ ਜਿਸ ਨਾਲ ਕਲੇਸ ਪੈ ਸਕਦਾ ਹੋਵੇ । ਯਾਦ ਰੱਖੋ ਇਹ ਧਾਰਮਿਕ ਗਰੁੱਪ ਨਹੀਂ ਹੈ ।[ਸੋਧੋ]
12. ਪੰਜਾਬੀ ਲੋਕਧਾਰਾ ਨਾਲ ਸਬੰਧਿਤ ਕਿੱਸੇ, ਕਹਾਣੀਆਂ ਅਤੇ ਫੀਚਰ ਜਿਹੜੇ ਬਹੁਤ ਲੰਮੇ ਹੁੰਦੇ ਹਨ ਨੂੰ ਪੋਸਟ ਦੇ ਰੂਪ ਵਿਚ ਪਾਉਣ ਦੀ ਥਾਂ ਡਾਕੂਮੈਂਟ ਬਣਾ ਕੇ ਪਾਓ।[ਸੋਧੋ]
13. ਕੋਈ ਵੀ ਮੈਂਬਰ ਕਿਸੇ ਦੇ ਜਾਂ ਆਪਣੇ ਜਨਮ ਦਿਨ ਦੀ ਪੋਸਟ ਨਾ ਪਾਵੇ ਪਰ ਐਡਮਨ ਸਰਗਰਮ ਮੈਂਬਰਾਂ ਦੇ ਜਨਮ ਦਿਨ ਦੀਆਂ ਪੋਸਟਾਂ ਪਾ ਸਕਦੇ ਹਨ।[ਸੋਧੋ]
ਗਰੁੱਪ ਦਾ ਪਤਾ ਹੈ[ਸੋਧੋ]
https://www.facebook.com/groups/punjabilokdhara/[ਸੋਧੋ]
![]() | This is the user sandbox of Gursewak Singh Dhaula. A user sandbox is a subpage of the user's user page. It serves as a testing spot and page development space for the user and is not an encyclopedia article. Create or edit your own sandbox here. Other sandboxes: Main sandbox | Tutorial sandbox 1, 2, 3, 4, 5 | Template sandbox Writing an article and ready to request its creation? |