ਵਰਤੋਂਕਾਰ:Peeta Ishanpuria

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਮੇਰਾ ਪਿੰਡ ਇਸ਼ਨਪੁਰ ਹੈ। ਜੋ ਕਿ ਖੰਨਾ ਬਲਾਕ ਵਿਚ ਆਉਂਦਾ ਹੈ। ਮੇਰੀ ਉਮਰ 16 ਸਾਲ ਹੈ।