ਸਮੱਗਰੀ 'ਤੇ ਜਾਓ

ਇਸ਼ਨਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ਼ਨਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜਲਾ ਸ਼ਹਿਰਖੰਨਾ
ਲੋਕ ਸਭਾ ਹਲਕਾਫਤਿਹਗੜ੍ਹ ਸਾਹਿਬ

ਇਸ਼ਨਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਪਿੰਡ ਹੈ। ਇਸ ਦੇ ਪੂਰਬ ਦੱਖਣ ਵੱਲ ਟੌਂਸਾ ਤੇ ਹੋਲ ਪਿੰਡ ਹਨ। ਇਸ ਦੇ ਉੱਤਰ-ਪੂਰਬ ਵੱਲ ਰੋਹਣੋ ਖੁਰਦ ਹੈ।[1] ਇਹ ਖੰਨਾ ਜਰਗ ਰੋਡ ਤੋਂ ਤਿੰਨ ਕਿਲੋਮੀਟਰ ਚੜ੍ਹਦੇ ਪਾਸੇ ਹੈ।

ਗੈਲਰੀ

[ਸੋਧੋ]

ਹਵਾਲੇ

[ਸੋਧੋ]