ਵਰਤੋਂਕਾਰ:Satnam S Virdi
ਦਿੱਖ
ਸਤਨਾਮ ਸਿੰਘ ਵਿਰਦੀ
[ sət̪nɑːm siːngʰ˦ ʋɪɾd̪iː ]
सतनाम सिंह विरदी
Satnam Singh Virdi
ستنام
“ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਤਨਾਮ ਸਿੰਘ ਵਿਰਦੀ ਹੈ। ਮੈਂ ਜਲੰਧਰ ਸ਼ਹਿਰ ਦਾ ਨਿਵਾਸੀ ਹਾਂ ਜੋ ਕਿ ਭਾਰਤ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ। ਮੈਂ ਆਮ ਤੌਰ 'ਤੇ ਪੰਜਾਬੀ ਵਿਕੀਪੀਡੀਆ ਵਿੱਚ ਆਪਣਾ ਯੋਗਦਾਨ ਦੇ ਰਿਹਾ ਹਾਂ ਪਰ ਕਦੇ-ਕਦੇ ਹਿੰਦੀ, ਅੰਗਰੇਜ਼ੀ ਅਤੇ ਫਿਜੀ ਹਿੰਦੀ ਵਿਕੀਪੀਡੀਏ ਵਿੱਚ ਵੀ ਸੋਧ ਕਰਦਾ ਹਾਂ।”
[ ਸਤਨਾਮ ਸਿੰਘ ਵਿਰਦੀ ]