ਵਰਤੋਂਕਾਰ:Sukhveer Singh Bhullar

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈ ਸੁਖਵੀਰ ਸਿੰਘ ਭੁੱਲਰ ਪੰਜਾਬ ਦੇ ਬਠਿੰਡਾ ਜਿਲੇ ਦੇ ਪਿੰਡ ਢਿਪਾਲੀ ਦਾ ਰਹਿਣ ਵਾਲਾ ਹਾ। ਮੇਰੇ ਮਾਤਾ-ਪਿਤਾ ਖੇਤੀਬਾੜੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ।[1]

ਮੈ ਮੁੱਢਲੀ ਸਿੱਖਿਆ ਸ.ਸ.ਸ. ਸਕੂਲ ਢਿਪਾਲੀ ਤੋ ਪ੍ਰਾਪਤ ਕੀਤੀ ਹੈ ।

ਗ੍ਰੈਜੁਏਸ਼ਨ ਦੀ ਪੜਾਈ ਬੀ. ਐਸ. ਸੀ. ਐਗਰੀਕਲਚਰ (6 ਸਾਲਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਤੋ ਪ੍ਰਾਪਤ ਕੀਤੀ[1]

ਪੋਸਟ ਗ੍ਰੈਜੁਏਸ਼ਨ ਦੀ ਪੜਾਈ ਐਮ. ਐਸ. ਸੀ. (ਐਗਰੋਨੋਮੀ) ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਤੋ ਕਰ ਰਹੇ ਹਨ ।[2]

ਖੇਤੀਬਾੜੀ ਨਾਲ ਪਰਿਵਾਰਿਕ ਸਾਂਝ ਹੋਣ ਕਰਕੇ ਖੇਤੀਬਾੜੀ ਵੱਲ ਵਿਸ਼ੇਸ ਰੁਚੀ ਹੈ । ਖੇਤੀਬਾੜੀ ਨਾਲ ਸੰਬੰਧਿਤ ਖੋਜਾ, ਲਿਟਰੇਚਰ ਆਦਿ ਪੜਨ ਦਾ ਸ਼ੌਕੀਨ ਹਾ । ਅਤੇ ਕੁਦਰਤ ਨੂੰ ਤਸਵੀਰਾ ਵਿੱਚ ਉਤਾਰਨ ਦਾ ਬਹੁਤ ਸੌਕ ਹੈ । [3]

  1. "https://twitter.com/i/flow/single_sign_on". Twitter (in ਅੰਗਰੇਜ਼ੀ). Retrieved 2022-03-08. {{cite web}}: External link in |title= (help)