ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:ਜਗਦੀਸ਼ ਕੌਰ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ ਜਗਦੀਸ਼ ਕੌਰ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


ਪਹਾੜੀ ਇਲਾਕਿਆਂ ਵਿੱਚ ਪਾਣੀ ਦਾ ਕੁਦਰਤੀ ਸਰੋਤ : ਬਾਉੜੀ

[ਸੋਧੋ]

ਸਤਿ ਸ੍ਰੀ ਅਕਾਲ ਜੀ, ਤੁਸੀਂ 'ਪਹਾੜੀ ਇਲਾਕਿਆਂ ਵਿੱਚ ਪਾਣੀ ਦਾ ਕੁਦਰਤੀ ਸਰੋਤ : ਬਾਉੜੀ' ਇਹ ਲੇਖ ਬਣਾਇਆ ਹੈ। ਇਸਦਾ ਸਿਰਲੇਖ ਇਕੱਲਾ ਬਾਉੜੀ ਸਹੀ ਰਹੇਗਾ (ਮੇਰੇ ਵਿਚਾਰ ਵਿੱਚ)। ਤੁਸੀਂ ਆਪਣੇ ਵਿਚਾਰ ਦਿਲ ਖੋਲ੍ਹ ਕੇ ਲਿਖ ਸਕਦੇ ਹੋ। ਧੰਨਵਾਦ। KuldeepBurjBhalaike (Talk) 09:16, 7 ਜੂਨ 2023 (UTC)[ਜਵਾਬ]

ਕੁਲਦੀਪ ਮੈਂ ਤੁਹਾਨੂੰ ਕੱਲ੍ਹ ਵੀ ਫੋਨ ਕੀਤਾ ਸੀ। ਤੁਹਾਡਾ ਵਿਚਾਰ ਸਹੀ ਹੈ। ਮੈਨੂੰ ਦੱਸਣਾ ਕਿ ਇਥੇ ਫੋਟੋ ਕਿਵੇਂ ਸ਼ਾਮਿਲ ਕੀਤੀ ਜਾ ਸਕਦੀ ਹੈ । ਡਾ. ਜਗਦੀਸ਼ ਕੌਰ 04:18, 8 ਜੂਨ 2023 (UTC)
ਫ਼ੋਨ ਲਈ ਮਾਫ਼ੀ ਜੀ। ਤੁਸੀਂ ਲੇਖ ਵਿੱਚ ਕੋਈ ਵੀ ਫੋਟੋ ਜੋੜਨਾ ਚਾਹੁੰਦੇ ਹੋ। ਜੇਕਰ ਤੁਸੀਂ ਫੋਟੋ ਖੁਦ ਖਿੱਚੀ (ਮਤਲਬ ਕਿਸੇ ਹੋਰ ਦਾ ਕਾਪੀਰਾਈਟ ਨਾ ਹੋਵੇ) ਤਾਂ ਤੁਸੀਂ ਉਸਨੂੰ ਇਥੇ ਅੱਪਲੋਡ ਕਰ ਸਕਦੇ ਹੋ ਅਤੇ ਫਿਰ ਉਸਨੂੰ ਵਿਕੀਪੀਡੀਆ ਉੱਤੇ ਵਰਤ ਸਕਦੇ ਹੋ। ਪਰ ਜੇਕਰ ਤੁਸੀਂ ਫੋਟੋ ਕਿਸੇ ਵੈੱਬਸਾਈਟ ਤੋਂ ਡਾਊਨਲੋਡ ਕਰੀ ਹੈ ਤਾਂ ਉਸਨੂੰ ਇਥੇ ਅੱਪਲੋਡ ਕਰਕੇ ਵਰਤ ਸਕਦੇ ਹੋ। ਵਿਕੀਪੀਡੀਆ ਉੱਤੇ ਆਪਣਾ ਨਾਮ (ਦਸਤਖ਼ਤ ਲਈ ~~~~ ਦੀ ਵਰਤੋਂ ਕਰ ਸਕਦੇ ਹੋ। KuldeepBurjBhalaike (Talk) 05:39, 8 ਜੂਨ 2023 (UTC)[ਜਵਾਬ]
ਸ਼ੁਕਰੀਆ
```` ਡਾ. ਜਗਦੀਸ਼ ਕੌਰ 06:21, 8 ਜੂਨ 2023 (UTC)

Indic Technical Consultations 2024

[ਸੋਧੋ]

ਪਿਆਰੇ ਸਾਥੀਓ,

ਇੰਡਿਕ ਮੀਡੀਆਵਿਕੀ ਡਿਵੈਲਪਰਸ ਯੂਜ਼ਰ ਗਰੁੱਪ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਯੋਗਦਾਨ ਦੇ ਦੌਰਾਨ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਭਾਈਚਾਰਾ ਮੈਂਬਰਾਂ ਦੀਆਂ ਲੋੜਾਂ ਨੂੰ ਸਮਝਣ ਲਈ ਇੱਕ ਭਾਈਚਾਰਾ ਤਕਨੀਕੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸਦਾ ਉਦੇਸ਼ ਭਾਈਚਾਰਿਆਂ ਵਿੱਚ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ, ਆਮ ਸਮੱਸਿਆਵਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਤਕਨੀਕੀ ਵਿਕਾਸ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਹੈ।

ਇਸਦਾ ਪਹਿਲਾ ਕਦਮ ਇੱਕ ਸਰਵੇਖਣ ਹੈ ਜਿਸ ਵਿੱਚ ਤੁਸੀਂ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਦੇ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਸਰਵੇਖਣ ਫਾਰਮ (ਕਿਸੇ ਵੀ ਭਾਸ਼ਾ ਵਿੱਚ) ਭਰੋ। https://docs.google.com/forms/d/e/1FAIpQLSfvVFtXWzSEL4YlUlxwIQm2s42Tcu1A9a_4uXWi2Q5jUpFZzw/viewform?usp=sf_link

ਇਸ ਦੀ ਆਖ਼ਰੀ ਮਿਤੀ 21 ਸਤੰਬਰ 2024 ਹੈ।

ਇਸ ਗਤੀਵਿਧੀ ਬਾਰੇ ਹੋਰ ਜਾਣਕਾਰੀ ਲਈ ਦੇਖੋ: https://w.wiki/AV78

ਇਹ ਸਰਵੇਖਣ {ਤੁਹਾਡੀ ਭਾਸ਼ਾ} ਵਿੱਚ ਪੜ੍ਹਨ ਲਈ ਵੀ ਮੌਜੂਦ ਹੈ।

ਤੁਸੀਂ ਇਸ ਸਰਵੇਖਣ ਨੂੰ ਇੱਕ ਤੋਂ ਵੱਧ ਵਾਰ ਵੀ ਭਰ ਸਕਦੇ ਹੋ ਜੇਕਰ ਤੁਸੀਂ ਕਈ ਮੁਸ਼ਕਿਲਾਂ ਜਾਂ ਸੁਝਾਅ ਦਰਜ ਕਰਨਾ ਚਾਹੁੰਦੇ ਹੋ।

ਤੁਹਾਡੇ ਯੋਗਦਾਨਾਂ ਲਈ ਧੰਨਵਾਦ!

MediaWiki message delivery (ਗੱਲ-ਬਾਤ) 13:33, 9 ਸਤੰਬਰ 2024 (UTC), ਇੰਡਿਕ ਮੀਡੀਆਵਿਕੀ ਡਿਵੈਲਪਰਸ ਦੀ ਤਰਫੋਂ[ਜਵਾਬ]