ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:தமிழ்க்குரிசில்

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਆਪ ਨੇ ਟੋਡੀ ਨੂੰ ਤੋਡਿ ਤੇ ਸਫੇ ਨੂੰ ਬਦਲਿਆ। ਪਰ ਸਤਿਕਾਰਯੋਗ ਵਰਤੋਂਕਾਰ ਜੀ ਗੁਰੂ ਗਰੰਥ ਸਾਹਿਬ ਵਿੱਚ ਰਾਗ ਟੋਡੀ ਹੀ ਲਿਖਿਆ ਹੈ ਆਪ ਦੇਖ ਲੈਣਾ ਜਿਵੇ ਗੁਰੂ ਗਰੰਥ ਸਾਹਿਬ ਦੇ ਅੰਗ ੭੧੧ ਤੇ ਰਾਗੁ ਟੋਡੀ ਮਹਲਾ ੪ ਘਰੁ ੧ ਲਿਖਿਆ ਹੋਇਆ ਹੈ। ਧੰਨਵਾਦ।--Bhairupa satwinder (ਗੱਲ-ਬਾਤ) ੧੪:੦੬, ੨੫ ਅਕਤੂਬਰ ੨੦੧੫ (UTC)

Start a discussion with தமிழ்க்குரிசில்

ਗੱਲਬਾਤ ਸ਼ੁਰੂ ਕਰੋ