ਵਰਤੋਂਕਾਰ ਗੱਲ-ਬਾਤ:2405:205:4282:36F7:0:0:B29:48AD
ਦਿੱਖ
ਅਣਜਾਣ ਵਰਤੋਂਕਾਰ ਜੀ, ਮੁਆਫ਼ ਕਰਨਾ ਪਰ ਤੁਸੀਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਵਾਲੇ ਲੇਖ 'ਚੋਂ ਬਹੁਤੀ ਸਮੱਗਰੀ ਹਟਾ ਦਿੱਤੀ ਹੈ। ਇਸਦਾ ਕਾਰਨ ਅਗਲੇ 24 ਘੰਟਿਆਂ ਵਿੱਚ ਦੱਸਣ ਦੀ ਕਿਰਪਾਲਤਾ ਕਰੋ, ਨਹੀਂ ਤਾਂ ਤੁਹਾਡੀ ਸੋਧ ਨੂੰ ਵਾਪਸ ਮੋੜ ਦਿੱਤਾ ਜਾਵੇਗਾ! --Satnam S Virdi (ਗੱਲ-ਬਾਤ) 12:21, 26 ਦਸੰਬਰ 2016 (UTC)
ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਗੱਲਬਾਤ ਵਰਕਾ ਹੈ ਜਿਸ ਨੇ ਹਾਲੇ ਖ਼ਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਵਰਤੋਂਕਾਰਾਂ ਵੱਲੋਂ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਬੇਤੁਕਿਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਹੋਰ ਅਗਿਆਤ ਵਰਤੋਂਕਾਰਾਂ ਨਾਲ ਭਵਿੱਖ ਵਿੱਚ ਉਲਝਣ ਤੋਂ ਬਚਣ ਲਈ ਕਿਰਪਾ ਕਰਕੇ ਇੱਕ ਖਾਤਾ ਬਣਾਓ ਜਾਂ ਦਾਖਲ ਹੋਵੋ