ਵਰਤੋਂਕਾਰ ਗੱਲ-ਬਾਤ:Amandeep K Buttar
ਵਿਸ਼ਾ ਜੋੜੋ|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 06:45, 23 ਨਵੰਬਰ 2016 (UTC)
ਜੀ ਆਇਆ ਨੂੰ
[ਸੋਧੋ]ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਤੁਸੀਂ ਅੱਜ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਬੰਧੀ ਜੋ ਲੇਖ ਬਣਾਇਆ ਹੈ ਉਹ ਗਲਤ ਜਗ੍ਹਾ 'ਤੇ ਬਣ ਗਿਆ ਹੈ। ਤੁਹਾਜੇ ਵੱਲੋਂ ਬਣਾਇਆ ਲੇਖ ਵਿਕੀਪੀਡੀਆ:ਸੱਥ 'ਤੇ ਬਣ ਗਿਆ ਸੀ ਡੋ ਕਿ ਭਾਈਚਾਰਕ ਚਰਚਾ ਤੇ ਸਮੂਹਿਕ ਸੂਚਨਾ ਦੇਣ ਵਾਲਾ ਸਫ਼ਾ ਹੈ। ਇਸੇ ਕਾਰਨ ਮੈਂ ਤੁਹਾਡੀ ਲਿਖੀ ਸਮੱਗਰੀ ਤੁਹਾਡੇ ਖਾਤੇ ਨਾਲ ਜੁੜੇ ਕੱਚੇ ਖਾਕੇ ਵਿੱਚ ਰੱਖ ਦਿੱਤਾ ਹੈ। ਇਸਨੂੰ ਸਹੀ ਜਗ੍ਹਾ 'ਤੇ ਲਿਖੋ ਜੀ। ਨਵੇਂ ਸਫ਼ੇ ਬਣਾਉਣ ਤੋਂ ਪਹਿਲਾਂ ਇਸ ਸਫ਼ੇ 'ਤੇ ਝਾਤ ਮਾਰ ਲੈਣਾ ਜੀ ਇਹ ਤੁਹਾਡੇ ਲਈ ਕਾਫ਼ੀ ਮਦਦਗਾਰ ਹੋਵੇਗਾ।
ਤੇ ਇੱਕ ਗੱਲ ਹੋਰ ਹੈ ਕਿ ਜੋ ਤੁਸੀਂ ਸੀਰਤ.ਕਾਮ ਵੈੱਬਸਾਈਟ ਤੋਂ ਇੱਕ ਨਾਟਕ ਦਾ ਆਲੇਖ ਕਾਪੀ-ਪੇਸਟ ਕੀਤਾ ਹੈ, ਅਜਿਹਾ ਨਾ ਕਰੋ। ਇਹ ਵਿਕੀ ਦੀ ਕਾਪੀਰਾਈਟ ਨੀਤੀ ਦਾ ਉਲੰਘਣ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਕੋਲੋਂ ਜਾਂ ਕਿਸੇ ਹੋਰ ਵਿਕੀ ਸਾਥੀ ਤੋਂ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਧੰਨਵਾਦ। --Satnam S Virdi (ਗੱਲ-ਬਾਤ) 14:49, 25 ਨਵੰਬਰ 2016 (UTC)