ਵਰਤੋਂਕਾਰ ਗੱਲ-ਬਾਤ:Amandeep kaur pup
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 9 ਸਾਲ ਪਹਿਲਾਂ Satnam S Virdi ਵੱਲੋਂ ਨਵੇਂ ਲੇਖ ਲਿਖਣ ਸਬੰਧੀ ਵਿਸ਼ੇ ਵਿੱਚ
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 12:28, 20 ਅਪਰੈਲ 2016 (UTC)
ਨਵੇਂ ਲੇਖ ਲਿਖਣ ਸਬੰਧੀ
[ਸੋਧੋ]ਸਤਿ ਸ਼੍ਰੀ ਅਕਾਲ @Amandeep kaur pup: ਜੀ। ਮੁਆਫ਼ੀ ਚਾਹੁੰਦਾ ਹਾਂ ਪਰ ਤੁਸੀਂ ਆਪਣੇ ਵਰਤੋਂਕਾਰ ਪੰਨੇ 'ਤੇ ਲੇਖ ਲਿਖ ਦਿੱਤਾ ਹੈ। ਇਸ ਪੰਨੇ ਨੂੰ ਆਪਣੇ ਬਾਰੇ ਸਧਾਰਨ ਜਾਣਕਾਰੀ ਲਿਖਣ ਲਈ ਵਰਤਿਆ ਜਾਂਦਾ ਹੈ ਅਤੇ ਤੁਸੀਂ ਇਸ ਉੱਤੇ ਕੋਈ ਲੇਖ ਨਹੀਂ ਲਿਖ ਸਕਦੇ। ਜੇਕਰ ਤੁਸੀਂ ਲੇਖ ਲਿਖਣਾ ਚਾਹੁੰਦੇ ਹੋ ਤਾਂ ਇਸ ਪੰਨੇ 'ਤੇ ਝਾਤ ਮਾਰੋ। ਧੰਨਵਾਦ। --Satnam S Virdi (ਗੱਲ-ਬਾਤ) 13:06, 20 ਅਪਰੈਲ 2016 (UTC)