ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Delhi Public School

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

You're blocked!

[ਸੋਧੋ]

ਤੁਹਾਡਾ ਯੂਜ਼ਰ ਨਾਂ ਵਿਕੀ ਦੀ ਯੂਜ਼ਰ ਨਾਂ ਨੀਤੀ ਦੇ ਖ਼ਿਲਾਫ਼ ਹੋਣ ਕਾਰਨ ਤੁਹਾਡੇ ਉੱਪਰ ਪਾਬੰਦੀ ਲਾਈ ਗਈ ਹੈ। ਤੁਸੀਂ ਕਿਸੇ ਕੰਪਨੀ ਜਾਂ ਅਦਾਰੇ ਦਾ ਨਾਮ ਯੂਜ਼ਰ ਨਾਂ ਲਈ ਨਹੀਂ ਚੁਣ ਸਕਦੇ ਕਿਉਂਕਿ ਇਹ ਉਸ ਦੀ ਮਸ਼ਹੂਰੀ ਕਰਨਾ ਹੋਵੇਗਾ ਅਤੇ ਵਿਕੀਪੀਡੀਆ ਇਸ ਲਈ ਨਹੀਂ ਹੈ। ਤੁਸੀਂ ਆਪਣੇ ਨਾਮ ਜਾਂ ਕੋਈ ਵੀ ਚੰਗੇ ਨਾਮ ਨਾਲ਼ ਨਵਾਂ ਖਾਤਾ ਬਣਾ ਸਕਦੇ ਹੋ। ਇਸ ਵਾਸਤੇ ਪਹਿਲਾਂ Wikipedia Username policy ਪੜ੍ਹੋ। --Tari Buttar ੧੭:੩੫, ੧੭ ਅਗਸਤ ੨੦੧੨ (UTC)

You're unblocked!

[ਸੋਧੋ]

Hello and congratulations! You are now unblocked. Tari Buttar ੧੭:੪੭, ੨੦ ਅਗਸਤ ੨੦੧੨ (UTC)