ਵਰਤੋਂਕਾਰ ਗੱਲ-ਬਾਤ:Friendy Dhaliwal
ਦਿੱਖ
ਜੀ ਆਇਆਂ ਨੂੰ Friendy Dhaliwal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 18:14, 24 ਮਾਰਚ 2018 (UTC)
ਵਰਤੋਂਕਾਰ ਸਫ਼ਾ
[ਸੋਧੋ]ਸਤਿ ਸ੍ਰੀ ਆਕਾਲ ਜੀ, ਮਾਫ਼ ਕਰਨਾ ਪਰ ਤੁਸੀਂ ਵਿਕੀਪੀਡੀਆ ਉਪਰ ਸਿਰਫ਼ ਵਿਕੀਪੀਡੀਆ ਨਾਲ ਸਬੰਧਿਤ ਸਮੱਗਰੀ ਹੀ ਪਾ ਸਕਦੇ ਹੋ, ਆਪਣੀ ਨਿੱਜੀ ਜੀਵਨ ਬਾਰੇ ਲਿਖਣਾ ਵਿਕੀ ਦੇ ਪਾਲਿਸੀ ਦੇ ਖਿਲਾਫ ਹੈ। ਕਿਰਪਾ ਕਰਕੇ ਨਿੱਜੀ ਜੀਵਨ ਬਾਰੇ ਜਾਣਕਾਰੀ ਨੂੰ ਮਿਟਾ ਦਿੱਤਾ ਜਾਵੇ। ਧੰਨਵਾਦ। KuldeepBurjBhalaike (Talk) 08:26, 12 ਅਕਤੂਬਰ 2023 (UTC)