ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Himmat

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Himmat ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Tari Buttar ੧੨:੩੪, ੫ ਅਗਸਤ ੨੦੧੨ (UTC)

ਸੰਤ ਜਰਨੈਲ ਸਿੰਘ ਦਾ ਉਭਾਰ

[ਸੋਧੋ]

ਹਿੰਮਤ ਜੀ, ਸੰਤ ਜਰਨੈਲ ਸਿੰਘ ਦਾ ਉਭਾਰ ਸਫ਼ੇ ਲਈ ਤੁਹਾਡਾ ਧੰਨਵਾਦ ਪਰ ਤੁਹਾਨੂੰ ਵਿਕੀਪੀਡੀਆ ਦੇ ਅਸੂਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਮਿਹਰਬਾਨੀ ਕਰਕੇ ਉਦਾਸੀਨ ਨਜ਼ਰੀਆ ਸਫ਼ਾ ਜ਼ਰੂਰ ਪੜ੍ਹੋ ਅਤੇ ਆਪਣੇ ਬਣਾਏ ਸਫ਼ੇ ਵਿਚ ਸੁਧਾਰ ਕਰੋ। ਸਫ਼ੇ ਦਾ ਸਿਰਲੇਖ ਵੀ ਵਿਕੀਪੀਡੀਆ ਦੀ ਸਿਰਲੇਖ ਨੀਤੀ ਨਾਲ਼ ਮੇਲ ਨਹੀਂ ਖਾਂਦਾ। ਵਿਕੀਪੀਡੀਆ ਅਜਿਹੇ ਖੁੱਲ੍ਹੇ ਲੇਖਾਂ ਨਹੀਂ ਨਹੀਂ ਹੈ। ਤੁਹਾਡੀ ਲਿਖਤ ਕਿਸੇ ਹਵਾਲੇ ਨਾਲ਼ ਸਾਬਿਤ ਹੋਣੀ ਚਾਹੀਦੀ ਹੈ। ਇਹ ਹਵਾਲੇ ਤੁਸੀਂ ਲੇਖ ਵਿਚ ਜੋੜ ਸਕਦੇ ਹੋ। ਕਿਰਪਾ ਕਰਕੇ ਆਪਣੇ ਸਫ਼ੇ ਵਿਚ ਸੁਧਾਰ ਕਰੋ। ਕਿਸੇ ਵੀ ਹੋਰ ਮਦਦ ਲਈ ਤੁਸੀਂ ਮੇਰੇ ਗੱਲਬਾਤ ਸਫ਼ੇ ਤੇ ਮੇਰੇ ਨਾਲ਼ ਸੰਪਰਕ ਕਰ ਸਕਦੇ ਹੋ। Tari Buttar ੧੩:੫੮, ੫ ਅਗਸਤ ੨੦੧੨ (UTC)