ਵਰਤੋਂਕਾਰ ਗੱਲ-ਬਾਤ:Jasmeetkhosa

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Jasmeetkhosa ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

Satdeep gill (ਗੱਲ-ਬਾਤ) ੦੦:੪੪, ੧੩ ਜਨਵਰੀ ੨੦੧੫ (UTC)

ਸਤਿ ਸ਼੍ਰੀ ਅਕਾਲ ਜੀ[ਸੋਧੋ]

ਜਸਮੀਤ ਖੋਸਾ ਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਦੁਆਰਾ ਬਣਾਇਆ ਸਫ਼ਾ ਸਾਧੂ ਬਿਨਿੰਗ ਵੇਖਿਆ। ਤੁਸੀਂ ਤਾਂ ਬਹੁਤ ਹੀ ਸ਼ਾਨਦਾਰ ਲੇਖ ਬਣਾਇਆ ਹੈ। ਉਸ ਵਿੱਚ ਕੁਝ ਟਾਈਪਿੰਗ ਦੀਆਂ ਗਲਤੀਆਂ ਸੀ ਉਹ ਮੈਂ ਦਰੁਸਤ ਕਰ ਦਿੱਤੀਆਂ। ਸ਼ਾਇਦ ਤੁਹਾਡੇ ਟਾਈਪ ਕਰਨ ਵਾਲੇ ਟੂਲ ਵਿੱਚ ਕੋਈ ਦਿੱਕਤ ਹੈ। ਜੇਕਰ ਤੁਸੀਂ ਫੇਸਬੁੱਕ ਉੱਤੇ ਹੋ ਤਾਂ ਮੈਂ ਤੁਹਾਨੂੰ ਫੇਸਬੁੱਕ ਗਰੁੱਪ ਵਿੱਚ ਸ਼ਾਮਿਲ ਕਰ ਸਕਦਾ ਹੈ। --Satdeep Gill (ਗੱਲ-ਬਾਤ) ੦੩:੦੮, ੧੭ ਜਨਵਰੀ ੨੦੧੫ (UTC)