ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Kiran dhillon

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Kiran dhillon ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Guglani (ਗੱਲ-ਬਾਤ) ੧੭ ਅਗਸਤ ੨੦੧੨, ੧੯:੪੮

ਸਪਰਿੰਗਡੇਲ ਸੀਨੀਆਰ ਸਕੂਲ

[ਸੋਧੋ]

Kiran dhillon JI, ਸਪਰਿੰਗਡੇਲ ਸਕੂਲ ਸਫ਼ਾ ਜੋ ਤੁਸਾਂ ਸ਼ੁਰੂ ਕੀਤਾ ਸੀ ,ਕਈ ਵਾਰ ਬਦਲਿਆ ਜਾ ਚੁੱਕਾ ਹੈ।ਇਸ ਤੇ ਹੋ ਰਹੀਆਂ ਤਬਦੀਲੀਆਂ ਨੋਟ ਕਰੋ।ਤੁਸੀਂ ਇਸ ਸਫ਼ੇ ਨੂੰ ਆਪਣੀ ਨਿਗਰਾਨੀ ਲਿਸਟ ਵਿਚ ਪਾ ਸਕਦੇ ਹੋ।ਇਸ ਵਿਚ ਹੋਰ ਸੁਧਾਰ ਕਰੋ ਤੇ ਆਪਣੇ ਲੇਖ ਨੂੰ ਕਈ ਪਹਿਲੂਆਂ ਤੌਂ ਲਿਖ ਕੇ ਉਸ ਵਿਚ ਉਨ੍ਹਾਂ ਲਿਖਤਾਂ ਦੇ ਸ੍ਰੋਤ/ਹਵਾਲੇ ਪਾਓ ਤੇ ਇਸ ਤਰਾਂ ਹੌਲੀ ਹੌਲੀ ਤੁਹਾਨੂੰ ਹੋਰ ਮਜ਼ਮੂਨਾਂ ਤੇ ਲਿਖਣ ਲਈ ਮੁਹਾਰਤ ਹੋ ਜਾਵੇਗੀ।ਵਿਕੀਪੀਡੀਆ ਤੇ ਸਭ ਕੁਝ ਕਈ ਵਾਰ ਸੋਧਿਆ ਜਾਂਦਾ ਹੈ।ਇਸ ਤਰਾਂ ਨਵਾਂ ਸਿਖਣ ਨੂੰ ਵੀ ਮਿਲਦਾ ਹੈ ਤੇ ਅੰਤ ਵਿਚ ਇਕ ਅੱਛੀ ਲਿਖਤ ਤੇ ਆ ਕੇ ਸੋਧ ਧੀਮੀ ਹੋ ਜਾਂਦੀ ਹੈ।ਇਸ ਤੌਂ ਘਬਰਾਣਾ ਨਹੀਂ ਸਗੌਂ ਇਸ ਤੌਂ ਉਤਸਾਹਿਤ ਹੋ ਕੇ ਹੋਰ ਲੇਖ ਲਿਖਣੇ ਚਾਹੀਦੇ ਹਨ।--Guglani (talk) ੧੭:੪੫, ੨੩ ਅਗਸਤ ੨੦੧੨ (UTC)