ਵਰਤੋਂਕਾਰ ਗੱਲ-ਬਾਤ:Navneet gill kaur

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Navneet gill kaur ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) 10:31, 27 ਮਾਰਚ 2020 (UTC)Reply[reply]

ਵਾੜਾ ਭਾਈਕਾ ਪਿੰਡ ਦੇ ਲੇਖ ਸੰਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਨਵਨੀਤ ਜੀ,

ਵਿਕੀਪੀਡੀਆ ’ਤੇ ਯੋਗਦਾਨ ਦੇਣ ਲਈ ਧੰਨਵਾਦ। ਤੁਸੀਂ ਮੇਰੇ ਪਿੰਡ ਦਾ ਪਿਛੋਕੜ ਨਾਮ ਦਾ ਲੇਖ ਬਣਾਇਆ ਹੈ ਜੋ ਕਿ ਵਾੜਾ ਭਾਈਕਾ ਪਿੰਡ ਨਾਲ ਸੰਬਧਿਤ ਹੈ। ਜਿਵੇਂ ਕਿ ਵਾੜਾ ਭਾਈਕਾ ਪਿੰਡ ਬਾਰੇ ਲੇਖ ਪਹਿਲਾਂ ਹੀ ਵਿਕੀਪੀਡੀਆ ’ਤੇ ਮੌਜੂਦ ਹੈ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਇਹ ਸਾਰੀ ਜਾਣਕਾਰੀ ਤੁਸੀਂ ਵਾੜਾ ਭਾਈਕਾ ਲੇਖ ਵਿੱਚ ਅੱਪਡੇਟ ਕਰ ਦੇਵੋ। ਇਸ ਨਾਲ ਪਾਠਕਾਂ ਨੂੰ ਸਮੁੱਚੀ ਜਾਣਕਾਰੀ ਇੱਕੋ ਲੇਖ ਵਿਚੋ ਮਿਲ ਜਾਵੇਗੀ। ਜੇਕਰ ਕਿਸੇ ਮਦਦ ਦੀ ਲੋੜ ਹੋਈ ਤਾਂ ਤੁਸੀਂ ਮੇਰੇ ਗੱਲ-ਬਾਤ ਪੇਜ 'ਤੇ ਲਿਖ ਸਕਦੇ ਹੋ। ਧੰਨਵਾਦ। --Jagseer S Sidhu (ਗੱਲ-ਬਾਤ) 03:19, 2 ਅਪਰੈਲ 2020 (UTC)Reply[reply]

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ[ਸੋਧੋ]

ਪਿਆਰੇ @Navneet gill kaur:},

ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।

ਧੰਨਵਾਦ, BGerdemann (WMF) (ਗੱਲ-ਬਾਤ) 22:53, 28 ਮਈ 2020 (UTC)Reply[reply]

ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।

ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।[ਸੋਧੋ]

ਡਿਅਰ Navneet gill kaur,

ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |

ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |

ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |

ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |

ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)Reply[reply]