ਵਰਤੋਂਕਾਰ ਗੱਲ-ਬਾਤ:Rajinder pal singh

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Rajinder pal singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Tari Buttar ੧੧:੩੫, ੨੦ ਅਗਸਤ ੨੦੧੨ (UTC)

ਵਿਕੀਪੀਡੀਆ ’ਤੇ ਲਿਖਣ ਸਬੰਧੀ[ਸੋਧੋ]

ਮੈਂ ਦੇਖਿਆ ਤੁਸੀਂ ਹੁਣੇ ਸ਼੍ਰੇਣੀ:ਨੀਜੀ ਜਿੰਦਗੀ ਸਫ਼ਾ ਬਣਾਇਆ ਹੈ। ਕਿਰਪਾ ਕਰਕੇ ਲੇਖਾਂ ਦੇ ਸਿਰਲੇਖਾਂ ਵਿਚ ਸ਼੍ਰੇਣੀ: ਆਦਿ ਨਾ ਜੋੜੋ ਸਿਰਫ਼ ਸਿਰਲੇਖ ਲਿਖੋ। ਸ਼੍ਰੇਣੀਆਂ ਲੇਖਾਂ ਦੇ ਅੰਤ ਵਿਚ ਜੋੜ ਕੇ ਉਸ ਲੇਖ ਨੂੰ ਕਿਸੇ ਸ਼੍ਰੇਣੀ ਮਤਲਬ ਕੈਟੇਗਰੀ ਵਿਚ ਪਾਉਣ ਲਈ ਹੁੰਦੀਆਂ ਹਨ। ਤੁਹਾਡੀ ਬਣਾਏ ਸਫ਼ਾ ਇਕ ਲੇਖ ਨਹੀਂ ਇੱਕ ਬੇਲੋੜ ਸ਼੍ਰੇਣੀ ਹੈ ਅਤੇ ਸ਼੍ਰੇਣੀਆਂ ਦਾ ਸਿਰਲੇਖ ਬਦਲਿਆ ਨਹੀਂ ਜਾ ਸਕਦਾ ਇਸ ਕਰਕੇ ਇਸਨੂੰ ਮਿਟਾਉਣਾ ਪਵੇਗਾ। ਤੁਸੀਂ ਦੁਬਾਰਾ ਮੁੱਖ ਨੇਮ ਸਪੇਸ ਵਿਚ ਲੇਖ ਲਿਖਣਾ ਅਤੇ ਕਿਰਪਾ ਕਰਕੇ ਆਪਣੇ ਲੇਖ ਵਿਚ ਲਿਖੀਆਂ ਗੱਲਾਂ ਸਾਬਤ ਕਰਨ ਲਈ ਭਰੋਸੇ ਯੋਗ ਸਰੋਤਾਂ ਦੇ ਹਵਾਲ਼ੇ ਜ਼ਰੂਰ ਦੇਣਾ ਬਿਨਾਂ ਹਵਾਲਿਆਂ ਦੀ ਲਿਖਤ ਮਿਟਾਉਣਯੋਗ ਹੈ। ਹਵਾਲੇ ਦੇਣ/ਜੋੜਨ ਦੀ ਮਿਸਾਲ ਵੇਖਣ ਲਈ ਤੁਸੀਂ ਸਫ਼ਾ ਸੁਜਾਨ ਸਿੰਘ ਵੇਖ ਸਕਦੇ ਹੋ। ਕਿਸੇ ਵੀ ਮਦਦ ਲਈ ਮੇਰੇ ਗੱਲਬਾਤ ਸਫ਼ੇ ਤੇ ਤੁਹਾਡਾ ਸਵਾਗਤ ਹੈ। Tari Buttar ੧੧:੪੯, ੨੦ ਅਗਸਤ ੨੦੧੨ (UTC)