ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Rajvazir

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Rajvazir ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 11:33, 18 ਮਈ 2024 (UTC)[ਜਵਾਬ]

@New user message ਜੀ Rajvazir (ਗੱਲ-ਬਾਤ) 16:20, 24 ਮਈ 2024 (UTC)[ਜਵਾਬ]

ਮੈਂ ਨਵਾਂ ਪੇਜ ਕਿਵੇਂ ਬਣਾਵਾਂ?

[ਸੋਧੋ]

ਨਵਾਂ ਪੇਜ ਕਿਵੇਂ ਬਣਾਵਾਂ? Rajvazir (ਗੱਲ-ਬਾਤ) 16:21, 24 ਮਈ 2024 (UTC)[ਜਵਾਬ]

ਸਤਿ ਸ੍ਰੀ ਅਕਾਲ @Rajvazir ਜੀ, ਕਿਸੇ ਲੇਖ ਵਿੱਚ ਸੁਧਾਰ ਕਰਨ ਲਈ ਜਾਂ ਕੋਈ ਲੇਖ ਨਵਾਂ ਬਣਾਉਣ ਲਈ ਤੁਸੀਂ ਇਸ ਗੂਗਲ ਫ਼ਾਰਮ ਦੀ ਵਰਤੋਂ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਟੈਲੀਗਰਾਮ ਗਰੁੱਪ ਵਿੱਚ ਵੀ ਜੁੜ ਸਕਦੇ ਹੋ। KuldeepBurjBhalaike (Talk) 05:01, 25 ਮਈ 2024 (UTC)[ਜਵਾਬ]
@Kuldeepburjbhalaike ਇਹ ਗੂਗਲ ਫਾਰਮ ਕਿਸ ਲਈ ਹੈ ਜੀ Rajvazir (ਗੱਲ-ਬਾਤ) 03:47, 6 ਜੁਲਾਈ 2024 (UTC)[ਜਵਾਬ]
ਕੀ ਇਸ ਨੂੰ ਸਬਮਿਟ ਕਰਨ ਤੋਂ ਬਾਅਦ ਮੈਂ ਕੋਈ ਨਵਾਂ ਲੇਖ create ਕਰ ਸਕੂੰ ਜੀ। Rajvazir (ਗੱਲ-ਬਾਤ) 03:49, 6 ਜੁਲਾਈ 2024 (UTC)[ਜਵਾਬ]
ਸਤਿ ਸ੍ਰੀ ਅਕਾਲ ਜੀ, ਇਹ ਗੂਗਲ ਫਾਰਮ ਉਹਨਾਂ ਪੰਜਾਬੀ ਵਿਕੀਪੀਡੀਆ ਦੇ ਪਾਠਕਾਂ ਅਤੇ ਸੰਪਾਦਕਾਂ ਜੋ ਵਿਕੀਪੀਡੀਆ ਲੇਖ ਬਣਾਉਣੇ ਸਿੱਖਣਾ ਚਾਹੁੰਦੇ ਹਨ। ਤੁਸੀਂ ਆਪਣਾ ਨਾਮ ਪਤਾ ਇਸ ਫਾਰਮ ਭਰਕੇ ਸਬਮਿਟ ਕਰ ਸਕਦੇ ਹੋ ਤਾਂ ਅਸੀਂ ਤੁੁਹਾਨੂੰ ਸੰਪਰਕ ਕਰ ਸਕਦੇ ਹਾਂ। ਪਰ ਫਿਲਹਾਲ ਇਹ ਗੂਗਲ ਫਾਰਮ ਬੰਦ ਕਰ ਦਿੱਤਾ ਗਿਆ ਹੈ। ਤੁੁਸੀਂ ਮੈਨੂੰ ਟੈਲਗਰਾਮ (username - kuldeepburjbhalaike) ਤੇ ਮੈਸੇਜ ਭੇਜ ਸਕਦੇ ਹੋ। ਧੰਨਵਾਦ। KuldeepBurjBhalaike (Talk) 05:13, 6 ਜੁਲਾਈ 2024 (UTC)[ਜਵਾਬ]
@Rajvazir ਇਹ ਫਾਰਮ ਅਸਥਾਈ ਤੌਰ ਤੇ ਬੰਦ ਕੀਤਾ ਗਿਆ ਹੈ। KuldeepBurjBhalaike (Talk) 05:14, 6 ਜੁਲਾਈ 2024 (UTC)[ਜਵਾਬ]