ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Tamanpreet Kaur

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Tamanpreet Kaur ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 12:16, 16 ਦਸੰਬਰ 2018 (UTC)[ਜਵਾਬ]

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.

ਨਵੇਂ ਲੇਖਾਂ ਦੀ ਗੁਣਵੱਤਾ ਬਾਰੇ[ਸੋਧੋ]

ਸਤਿ ਸ੍ਰੀ ਅਕਾਲ ਤਮਨ

ਵਿਕੀਪੀਡੀਆ ’ਤੇ ਯੋਗਦਾਨ ਲਈ ਧੰਨਵਾਦ। ਤੁਹਾਡੇ ਵੱਲੋਂ ਬਣਾਏ ਗਏ ਸਫ਼ੇ ਕਾਫ਼ੀ ਸੁਧਾਰ ਦੀ ਮੰਦ ਕਰਦੇ ਹਨ। ਉਦਾਹਰਣ ਵਜੋਂ ਸੁਰਿੰਦਰ ਸਿੰਘ ਬਖਸ਼ੀ ਅਤੇ ਗੀਤਾ ਪਾਰੇਖ ਇਨ੍ਹਾਂ ਦੇ ਹਵਾਲੇ ਵਾਲ਼ੇ ਭਾਗ ਦੇਖੋਗੇ ਤਾਂ ਬਹੁਤ ਸਾਰੇ ਹਵਾਲੇ ਵਿੱਚ ਗਲਤੀ ਵਾਲ਼ੇ ਟੈਗ ਲੱਗੇ ਮਿਲਣਗੇ। ਆਪ ਜੀ ਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਠੀਕ ਕਰ ਦਿੱਤਾ ਜਾਵੇ। ਵਧੇਰੇ ਮਦਦ ਲਈ ਤੁਸੀਂ ਮੈਨੂੰ ਜਾਂ ਕਿਸੇ ਵੀ ਵਿਕੀ ਮੈਂਬਰ ਨਾਲ਼ ਸੰਪਰਕ ਕਰ ਸਕਦੇ ਹੋ। ਧੰਨਵਾਦ Jagseer S Sidhu (ਗੱਲ-ਬਾਤ) 10:28, 4 ਅਕਤੂਬਰ 2022 (UTC)[ਜਵਾਬ]

ਆਪ ਜੀ ਨੂੰ ਬੇਨਤੀ ਹੈ ਕਿ ਮੈਂਨੂੰ ਹਵਾਲੇ ਸਹੀ ਕਰਨ ਬਾਰੇ ਦੱਸਿਆ ਜਾਵੇ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ। ਧੰਨਵਾਦ Tamanpreet Kaur (ਗੱਲ-ਬਾਤ) 05:38, 5 ਅਕਤੂਬਰ 2022 (UTC)[ਜਵਾਬ]
ਸੱਥ ਉੱਤੇ ਸਮਝਾਉਣਾ ਮੁਸ਼ਕਿਲ ਹੈ। ਤੁਸੀਂ ਕਿਸੇ ਵਿਕੀ ਮੈਂਬਰ ਨਾਲ਼ ਫ਼ੋਨ ਉੱਤੇ ਗੱਲ ਕਰ ਲਵੋ, ਜੋ ਵਿਕੀਪੀਡਿਆ ਉੱਤੇ ਜਿਆਦਾ ਕੰਮ ਕਰਦਾ/ਕਰਦੀ ਹੋਵੇ। {{Authority control}} ਤੋਂ ਵੀ ਗੁਰੇਜ਼ ਕਰਿਆ ਕਰੋ। ਧੰਨਵਾਦ Jagseer S Sidhu (ਗੱਲ-ਬਾਤ) 14:41, 9 ਅਕਤੂਬਰ 2022 (UTC)[ਜਵਾਬ]

Feminism and Folklore 2023 - Local prize winners[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Congratulations on your remarkable achievement of winning a local prize in the Feminism and Folklore 2023 writing competition! We greatly appreciate your valuable contribution and the effort you put into documenting your local Folk culture and Women on Wikipedia. To ensure you receive your prize, please take a moment to complete the preferences form before the 1st of July 2023. You can access the form by clicking here. We kindly request you to submit the form before the deadline to avoid any potential disappointments.

If you have any questions or require further assistance, please do not hesitate to contact us via talkpage or Email. We are more than happy to help.

Best wishes,

FNF 2023 International Team

Stay connected  

MediaWiki message delivery (ਗੱਲ-ਬਾਤ) 10:47, 10 ਜੂਨ 2023 (UTC)[ਜਵਾਬ]

Feminism and Folklore 2023 - International prize winners[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Congratulations! We are thrilled to announce that you have emerged as the victorious champion in the Feminism and Folklore 2023 writing competition, securing an International prize. Your achievement is truly exceptional and worthy of celebration!

We would like to express our utmost gratitude for your invaluable contribution to the documentation of your local Folk culture and Women on Wikipedia. The dedication and hard work you exhibited throughout the competition were truly remarkable.

To ensure that you receive your well-deserved prize, we kindly request you to take a moment and complete the preferences form before the 10th of July 2023. By doing so, you will help us tailor the prize according to your preferences and guarantee a delightful experience for you. You can access the form by clicking here..

Should you have any queries or require any further assistance, please do not hesitate to reach out to us. You can easily contact us via the talkpage or by email. We are more than delighted to provide any support you may need.

Once again, congratulations on this outstanding achievement! We are proud to have you as our winner and eagerly look forward to hearing from you.

Best wishes,

FNF 2023 International Team

Stay connected  

--MediaWiki message delivery (ਗੱਲ-ਬਾਤ) 06:03, 29 ਜੂਨ 2023 (UTC)[ਜਵਾਬ]

Feminism and Folklore 2023 - A Heartfelt Appreciation for Your Impactful Contribution![ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Dear Wikimedian,

We extend our sincerest gratitude to you for making an extraordinary impact in the Feminism and Folklore 2023 writing competition. Your remarkable dedication and efforts have been instrumental in bridging cultural and gender gaps on Wikipedia. We are truly grateful for the time and energy you've invested in this endeavor.

As a token of our deep appreciation, we'd love to send you a special postcard. It serves as a small gesture to convey our immense thanks for your involvement in the competition. To ensure you receive this token of appreciation, kindly fill out this form by August 15th, 2023.

Looking ahead, we are thrilled to announce that we'll be hosting Feminism and Folklore in 2024. We eagerly await your presence in the upcoming year as we continue our journey to empower and foster inclusivity.

Once again, thank you for being an essential part of our mission to promote feminism and preserve folklore on Wikipedia.

With warm regards,

Feminism and Folklore International Team.

--MediaWiki message delivery (ਗੱਲ-ਬਾਤ) 18:37, 25 ਜੁਲਾਈ 2023 (UTC)[ਜਵਾਬ]

Hello Tamanpreet,

Is this Punjabi translation correct?

ਤੁਹਾਨੂੰ ਸਟੋਵ ਜਾਂ ਓਵਨ ਦੀ ਵਰਤੋਂ ਕਰਨ ਤੋਂ ਬਾਅਦ ਸਟੋਵ ਸਵਿੱਚ ਨੂੰ ਬੰਦ ਕਰਨਾ ਚਾਹੀਦਾ ਹੈ
(original text: you must turn off the stove switch after using the stove or oven)

--DaveZ123 (ਗੱਲ-ਬਾਤ) 07:24, 5 ਅਕਤੂਬਰ 2023 (UTC)[ਜਵਾਬ]

Yes, it is correct. Tamanpreet Kaur (ਗੱਲ-ਬਾਤ) 07:27, 5 ਅਕਤੂਬਰ 2023 (UTC)[ਜਵਾਬ]
Thank you very much for your help. --DaveZ123 (ਗੱਲ-ਬਾਤ) 04:18, 6 ਅਕਤੂਬਰ 2023 (UTC)[ਜਵਾਬ]
Your welcome. Tamanpreet Kaur (ਗੱਲ-ਬਾਤ) 06:26, 6 ਅਕਤੂਬਰ 2023 (UTC)[ਜਵਾਬ]