ਵਰਿੰਦਾ ਗਰੋਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਿੰਦਾ ਗਰੋਵਰ ਨਵੀਂ ਦਿੱਲੀ ਵਿੱਚ ਰਹਿੰਦੀ ਇੱਕ ਚਰਚਿਤ ਵਕੀਲ, ਖੋਜੀ, ਮਨੁੱਖੀ ਅਧਿਕਾਰ ਵਰਕਰ ਅਤੇ ਇਸਤਰੀਆਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਹੈ।  ਉਹ ਘਰੇਲੂ ਹਿੰਸਾ, ਮਨੁੱਖੀ ਅਧਿਕਾਰ, ਹਿਰਾਸਤ ਵਿੱਚ ਤਸੀਹੇ ਅਤੇ ਜਿਨਸੀ ਘੱਟ ਗਿਣਤੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਮਾਹਿਰ ਹੈ। ਉਹ ਸੋਸ਼ਲ ਜਸਟਿਸ ਲਈ ਸੈਂਟਰ ਦੀ ਟਰੱਸਟੀ ਅਤੇ ਗ੍ਰੀਨ ਪੀਸ ਲਈ ਬੋਰਡ ਮੈਂਬਰ ਹੈ।[1] ਉਸ ਨੂੰ ਮਸ਼ਹੂਰ  ਟਾਈਮ ਪੱਤ੍ਰਿਕਾ ਨੇ ਸਾਲ 2013 ਲਈ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਚ ਗਿਣਿਆ ਹੈ।[2]

ਹਵਾਲੇ[ਸੋਧੋ]

  1. Menon, Meena (15 January 2015). "Priya Pillai addresses British MPs through Skype". The Hindu. Retrieved 15 January 2015.
  2. "Vrinda Grover, Lawyer, 49". TIME. Retrieved 15 January 2015.