ਸਮੱਗਰੀ 'ਤੇ ਜਾਓ

ਵਲਾਦੀਮੀਰ (ਗੋਦੋ ਦੀ ਉਡੀਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਲਾਦੀਮੀਰ (ਸਨੇਹਪੂਰਵਕ ਦੀਦੀ ਦੇ ਤੌਰ ਤੇ ਵੀ ਮੁਖ਼ਾਤਿਬ; ਇੱਕ ਛੋਟਾ ਜਿਹਾ ਮੁੰਡਾ ਉਸਨੂੰ ਮਿਸਟਰ ਐਲਬਰਟ ਕਹਿੰਦਾ ਹੈ) ਸੈਮੂਅਲ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਦੇ ਦੋ ਮੁੱਖ ਪਾਤਰਾਂ ਵਿੱਚੋਂ ਇੱਕ ਹੈ।

ਸ਼ਖਸੀਅਤ

[ਸੋਧੋ]

ਗੋਦੋ ਦਾ "ਆਸ਼ਾਵਾਦੀ" (ਅਤੇ, ਬੈਕਟ ਦੇ ਕਹਿਣ ਅਨੁਸਾਰ "ਮੁੱਖ ਪਾਤਰ", ਵਲਾਦੀਮੀਰ ਦੋਨਾਂ ਮੁੱਖ ਪਾਤਰਾਂ ਦੇ ਬੌਧਿਕ ਪਹਿਲੂ (ਆਪਣੇ ਸਾਥੀ ਅਸਟਰਾਗਨ ਦੀ ਅਤਿ ਸਾਦਗੀ ਦੇ ਮੁਕਾਬਲੇ) ਦਾ ਪ੍ਰਤੀਨਿਧ ਹੈ।

ਹਵਾਲੇ

[ਸੋਧੋ]