ਸਮੱਗਰੀ 'ਤੇ ਜਾਓ

ਵਲੈਤੀ ਭਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਲੈਤੀ ਭਾਬੀ
ਤਸਵੀਰ:Vilayati Bhabhi.webp
ਸ਼ੈਲੀਕਮੇਡੀ–ਡਰਾਮਾ
ਕਹਾਣੀਦਾਮਿਨੀ ਸ਼ੈਟੀ
ਨਿਰਦੇਸ਼ਕਸਾਹਿਲ ਕੋਹਲੀ
ਸਟਾਰਿੰਗਈਸ਼ਾ ਗੁਪਤਾ
ਕੰਵਰਪ੍ਰੀਤ ਸਿੰਘ
ਮੂਲ ਦੇਸ਼ਭਾਰਤ
ਮੂਲ ਭਾਸ਼ਾਪੰਜਾਬੀ
No. of episodes190
ਨਿਰਮਾਤਾ ਟੀਮ
ਸੰਪਾਦਕਆਸ਼ੀਸ਼ ਪ੍ਰਧਾਨ
ਰਾਜਕੁਮਾਰ ਗੁਪਤਾ
ਲੰਬਾਈ (ਸਮਾਂ)22 ਮਿੰਟ
ਰਿਲੀਜ਼
Original networkਜ਼ੀ ਪੰਜਾਬੀ
Original release13 ਜਨਵਰੀ 2020 (2020-01-13) –
15 ਜਨਵਰੀ 2021 (2021-01-15)

ਵਲੈਤੀ ਭਾਬੀ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 13 ਜਨਵਰੀ 2020 ਨੂੰ ਜ਼ੀ ਪੰਜਾਬੀ 'ਤੇ ਹੋਇਆ ਅਤੇ ਇਹ 15 ਜਨਵਰੀ 2021 ਨੂੰ ਖ਼ਤਮ ਹੋਈ। ਇਸ ਵਿੱਚ ਈਸ਼ਾ ਗੁਪਤਾ ਅਤੇ ਕੰਵਰਪ੍ਰੀਤ ਸਿੰਘ ਨੇ ਕੰਮ ਕੀਤਾ ਹੈ।[1][2] ਇਹ ਜ਼ੀ ਮਰਾਠੀ ਦੀ ਟੀਵੀ ਸੀਰੀਜ਼ ਲਗੰਨਾਚੀ ਵਾਈਫ ਵੈਡਿੰਗਚੀ ਬਾਯਕੂ (लग्नाची वाईफ वेडिंगची बायकू; ਅਨੁ.ਵਿਆਹ ਦੀ ਵਾਈਫ਼, ਵੈਡਿੰਗ ਦੀ ਵਹੁਟੀ) ਦਾ ਰੀਮੇਕ ਹੈ।[3]

ਹਵਾਲੇ[ਸੋਧੋ]

  1. "Meet the unhappy groom of the town – Nawab". Indian News Live. Retrieved 2023-01-30."Meet the unhappy groom of the town – Nawab". Indian News Live. Retrieved 30 January 2023.
  2. "Punjab ka apna GEC – Zee Punjabi launches on 13th January, 2020 with original Punjabi shows". 5 Dariya News. Retrieved 2023-01-30."Punjab ka apna GEC – Zee Punjabi launches on 13th January, 2020 with original Punjabi shows". 5 Dariya News. Retrieved 30 January 2023.
  3. "Zee Punjabi dethrones regional channels to become No. 1 in Punjab". Zee News. Retrieved 2023-01-30."Zee Punjabi dethrones regional channels to become No. 1 in Punjab". ਜ਼ੀ ਨਿਊਜ਼. Retrieved 30 January 2023.