ਵਸੀਲੀ ਬੇਲੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਸੀਲੀ ਬੇਲੋਵ
ਜਨਮਵਸੀਲੀ ਇਵਾਨੋਵਿੱਚ ਬੇਲੋਵ
(1932-10-23)23 ਅਕਤੂਬਰ 1932
ਉੱਤਰੀ ਕਰਾਈ, ਆਰ ਐਸ ਐਫ ਐਸ ਆਰ, ਯੂ ਐਸ ਐਸ ਆਰ
ਮੌਤ4 ਦਸੰਬਰ 2012(2012-12-04) (ਉਮਰ 80)
ਵੋਲੋਗਦਾ, ਰੂਸ
ਸ਼ੈਲੀਗਲਪ
ਪ੍ਰਮੁੱਖ ਕੰਮEves (1972-1983)
The Year of a Major Breakdown (1989-1994)
ਪ੍ਰਮੁੱਖ ਅਵਾਰਡ

ਵਸੀਲੀ ਇਵਾਨੋਵਿੱਚ ਬੇਲੋਵ (ਰੂਸੀ: Васи́лий Ива́нович Бело́в; 23 ਅਕਤੂਬਰ 1932 – 4 ਦਸੰਬਰ 2012[1]) ਸੋਵੀਅਤ/ਰੂਸੀ ਲੇਖਕ, ਕਵੀ ਅਤੇ ਨਾਟਕਕਾਰ, ਸੀ ਜਿਸਨੇ 60 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਿਹਨਾਂ ਦੀਆਂ (1998 ਮੁਤਾਬਕ) 70 ਲੱਖ ਕਾਪੀਆਂ ਵਿਕ ਗਈਆਂ ਸਨ।

ਹਵਾਲੇ[ਸੋਧੋ]