ਵਾਂ ਤਾਰਾ ਸਿੰਘ
ਦਿੱਖ
ਵਾਂ ਤਾਰਾ ਸਿੰਘ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਤਰਨਤਾਰਨ |
| ਬਲਾਕ | ਵਲਟੋਹਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਤਰਨਤਾਰਨ |
ਵਾਂ ਤਾਰਾ ਸਿੰਘ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਦਾ ਇੱਕ ਪਿੰਡ ਹੈ।[1] ਪਹਿਲਾਂ ਇਸ ਦਾ ਨਾਂ ਵਾਂ ਹੀ ਸੀ ਪਰ ਇਸ ਪਿੰਡ ਦੇ ਤਾਰਾ ਸਿੰਘ ਦੀ ਅਠਾਰਵੀਂ ਸਦੀ ਦੇ ਪਹਿਲੇ ਅੱਧ ’ਚ ਸ਼ਹੀਦੀ ਪਾ ਜਾਣ ਕਰ ਕੇ ਇਸ ਪਿੰਡ ਦਾ ਨਾਂ ‘ਵਾਂ ਤਾਰਾ ਸਿੰਘ’ ਪੈ ਗਿਆ।[2]
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |