ਵਾਜਿਦ ਅਲੀ ਸ਼ਾਹ
ਦਿੱਖ
ਨਵਾਬ ਵਾਜਿਦ ਅਲੀ ਸ਼ਾਹ | |||||
---|---|---|---|---|---|
ਮਿਰਜ਼ਾ (ਸ਼ਾਹੀ ਨਾਮ) ਅਵਧ ਦਾ ਰਾਜਾ | |||||
ਅਵਧ ਦਾ ਪੰਜਵਾਂ ਰਾਜਾ | |||||
ਸ਼ਾਸਨ ਕਾਲ | 13 ਫ਼ਰਵਰੀ 1847 – 11 ਫ਼ਰਵਰੀ 1856 | ||||
ਪੂਰਵ-ਅਧਿਕਾਰੀ | ਅਮਜਦ ਅਲੀ ਸ਼ਾਹ | ||||
ਵਾਰਸ | ਬੀਰਜਿਸ ਕਦਰ | ||||
ਜਨਮ | ਲਖਨਊ, ਬਰਤਾਨਵੀ ਭਾਰਤ | 30 ਜੁਲਾਈ 1822||||
ਮੌਤ | 21 ਸਤੰਬਰ 1887 ਮੇਤੀਆਬੁਰਜ, ਗਾਰਡਨ ਰੀਚ, ਕਲਕੱਤਾ, ਬਰਤਾਨਵੀ ਭਾਰਤ | (ਉਮਰ 65)||||
| |||||
ਰਾਜਵੰਸ਼ | ਅਵਧ | ||||
ਪਿਤਾ | ਅਮਜਦ ਅਲੀ ਸ਼ਾਹ | ||||
ਧਰਮ | ਸ਼ੀਆ ਇਸਲਾਮ |
ਵਾਜਿਦ ਅਲੀ ਸ਼ਾਹ (Urdu: واجد علی شاہ) (ਜਨਮ: 30 ਜੁਲਾਈ 1822 – ਮੌਤ: 1 ਸਤੰਬਰ 1887), ਅਵਧ ਦਾ 5ਵਾਂ ਨਵਾਬ/ਰਾਜਾ ਸੀ। ਉਹ 13 ਫਰਵਰੀ 1847 ਤੋਂ 11 ਫਰਵਰੀ 1856 ਤੱਕ ਗੱਦੀ ਨਸ਼ੀਨ ਰਿਹਾ।[1][2]
ਜੀਵਨ
[ਸੋਧੋ]ਵਾਜਿਦ ਅਲੀ ਸ਼ਾਹ ਦਾ ਜਨਮ 30 ਜੁਲਾਈ 1822 ਨੂੰ ਅਯੁੱਧਿਆ ਦੇ ਸ਼ਾਹੀ ਪਰਵਾਰ ਵਿੱਚ ਜਨਮ ਹੋਇਆ। ਉਸ ਦਾ ਪੂਰਾ ਨਾਮ 'ਅਬੂ ਅਲ ਮਨਸੂਰ ਸਿਕੰਦਰ ਸ਼ਾਹ ਪਾਦਸ਼ਾਹ ਆਦਿਲ ਕੈਸਰ ਜਮਾਂ ਸੁਲਤਾਨ ਆਲਮ ਮਿਰਜਾ ਮੋਹੰਮਦ ਵਾਜਿਦ ਅਲੀ ਸ਼ਾਹ ਅਖਤਰ' ਸੀ। ਆਪਣੇ ਪਿਤਾ ਅਮਜਦ ਅਲੀ ਸ਼ਾਹ ਦੇ ਬਾਅਦ ਗੱਦੀ ਨਸ਼ੀਨ ਹੋਇਆ।
ਹਵਾਲੇ
[ਸੋਧੋ]- ↑ "Wajid- Ali-Shah (1847-1856)". National Informatics Centre, India.
- ↑ "Wajid Ali Shah (1847-1856)". Lucknow.me.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Wajid Ali Shah ਨਾਲ ਸਬੰਧਤ ਮੀਡੀਆ ਹੈ।
- Royal line of Nawabs of Oudh, A complete genealogy of the rulers of Awadh
- National Informatics Centre, Lucknow – Rulers of Awadh
- NAWABS OF OUDH & THEIR SECULARISM – Dr. B. S. Saxena
- Annexation of Oudh – Its Affairs – The Truth An Extract from King Wajid Ali Shah of Awadh By Mirza Ali Azhar
- The Literary And Cultural Contributions of Wajid Ali Shah
- HISTORY OF AWADH (Oudh) a princely State of India by Hameed Akhtar Siddiqui Archived 2001-09-01 at the Wayback Machine.
- My Wajid Ali is Not 'Effete And Effeminate'! -Satyajit Ray
- SWANSONG OF A POET-KING, THE STATESMAN MONDAY 5TH JULY, 1982 Calcutta – India
- Wajid Ali Shah, King of Oudh
- A tribute to Wajid Ali Shah, the last and greatest King of Avadh, THE TAJ MAGAZINE – Volume 23 No. 1
- Much of the content here has been extracted from an article Archived 2012-02-04 at the Wayback Machine. by Susheela Mishra.
- "Awadh Under Wajid Ali Shah", Dr. G.D. Bhatnagar
- "Wajid Ali Shah: The Tragic King", Ranbir Sinh
- Baabul Moraa Archived 2012-02-04 at the Wayback Machine.
- Wajid Ali Shah: The Naturalist King by Shakunt Pandey
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |