ਵਾਨੀ (ਲੇਖਕ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮ.ਨ. ਸੁਬਬਾਮਾ
ਜਨਮਮ.ਨ. ਸੁਬਬਾਮਾ
1912 ਸ੍ਰੀਰੰਗਪਤਨਾ, ਮੈਸੂਰ ਰਾਜ , ਬ੍ਰਿਟਿਸ਼ ਭਾਰਤ
ਮੌਤ1988 (ਉਮਰ 75-76), ਮੈਸੂਰ, ਕਰਨਾਟਕਾ, ਭਾਰਤ
ਕਿੱਤਾਨਾਵਲਕਾਰ

ਵਾਨੀ ( ਕੰਨੜ: ವಾಣಿ; 1912–1988) ਕੰਨੜ ਲੇਖਕ ਸੀ। ਉਸ ਦਾ ਜਨਮ ਮੈਸੂਰ ਦੇ ਨੇੜੇ, ਸ੍ਰੀਰੰਗਪੱਟਨਾ ਵਿੱਚ ਹੋਇਆ ਸੀ)| ਉਸ ਦੇ ਪਿਤਾ ਬੀ. ਨਰਸਿੰਗਾ ਰਾਓ ਸ੍ਰੀਰੰਗਪੱਟਨਾ ਵਿਚ ਵਕੀਲ ਸਨ। ਉਸਨੂੰ ਮੈਸੂਰ ਪੈਲੇਸ ਦੇ ਰਾਜਾ ਨਲਵਦੀ ਕ੍ਰਿਸ਼ਨ ਵੋਡੇਅਰ ਦੁਆਰਾ "ਰਾਜਸੇਵ ਸ਼ਕਤੀ" ਦਾ ਖਿਤਾਬ ਦਿੱਤਾ ਗਿਆ ਸੀ| ਉਸ ਦੇ ਤਿੰਨ ਨਾਵਲ-ਸ਼ੁਭਮੰਗਲਾ, ਏਰਾਦੂ ਕਾਨਾਸੁ ਅਤੇ ਹੋਜ਼ਾ ਬੇਲਾਕੂ ਉੱਪਰ ਕੰਨੜ ਫ਼ਿਲਮਾਂ ਬਣੀਆਂ।[1][2]

ਨਾਵਲ[ਸੋਧੋ]

 • ਬੈਡੂਗੇਡ
 • ਚਿੰਨਾਡਾ ਪੰਜਾਰਾ
 • ਮਨੇ ਮਗਲੂ
 • ਅਵਲਾ ਭਾਗਿਆ
 • ਕਾਵੇਰੀਆ ਮਦਿੱਲੀ
 • ਅੰਜਲੀ
 • ਬਲਿਆ ਨੇਰਾਲੂ
 • ਅਨੀਰਕਸ਼ਿਤਾ
 • ਆਲੇ ਨੇਲੇ
 • ਸ਼ਸ਼ੀਰਾਗਾਨਾ
 • ਹੂਵੁ ਮੁਲੁ
 • ਪ੍ਰੇਮਾ ਸੇਠੂ
 • ਤ੍ਰਿਸ਼ੁਲਾ
 • ਸੁਲਗਣਾ ਸਵਿਧਾਨਾ
 • ਗਿੱਠ
 • ਹੋਸਾ ਬੇਲਾਕੂ

ਕਹਾਣੀ ਸੰਗ੍ਰਹਿ ( ਕਥਾ ਸੰਕਲਾਨਾ )[ਸੋਧੋ]

 • ਕਸਤੂਰੀ
 • ਅਰਪਨੇ
 • ਨਨੇਆ ਮਾਦੂਵ
 • ਅਪਰੂਪਦਾ ਅਤਿਥੀ
 • ਬਾਬੂ ਭਰਥਨੇ
 • ਜਨਮਦਿਨ ਮੁਬਾਰਕ

ਬਚਨ ਸੰਗਰਾਹਾ[ਸੋਧੋ]

 • ਨਵਨੀਥਾ

ਅਵਾਰਡ[ਸੋਧੋ]

 1. 1962 - ਕਰਨਾਟਕ ਸਟੇਟ ਅਵਾਰਡ|
 2. 1972 - ਕਰਨਾਟਕ ਸਾਹਿਤ ਅਕਾਦਮੀ ਅਵਾਰਡ [3]

ਹਵਾਲੇ[ਸੋਧੋ]

 1. Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.
 2. Subramanyam, Lakshmi; T. V. Subramanyam (2000). Third eye: Women Writings from Karnataka. Srishti Publishers & Distributors. p. 153. ISBN 81-87075-60-0.
 3. Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.