ਵਾਨੋਰਟਪਾਰਕਸੇਨ, ਊਮਿਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਨੋਰਟਪਾਰਕਸੇਨ
ਵਾਨੋਰਟਪਾਰਕਸੇਨ ਦਾ ਪੁਲ
ਕਿਸਮਸ਼ਹਿਰੀ ਪਾਰਕ
ਸਥਾਨਊਮਿਓ, ਸਵੀਡਨ
ਬਣਿਆ1858
ਖੁੱਲਾਸਾਰਾ ਸਾਲ

ਵਾਨੋਰਟਪਾਰਕਸੇਨ ਕੇਂਦਰੀ ਊਮਿਓ, ਸਵੀਡਨ ਵਿੱਚ ਸਥਿਤ ਇੱਕ ਪਾਰਕ ਹੈ।

ਇਤਿਹਾਸ[ਸੋਧੋ]

ਇਹ ਪਾਰਕ 1858 ਵਿੱਚ ਊਮਿਓ ਗਾਰਡਨ ਸੋਸਾਇਟੀ ਦੁਆਰਾ ਬਣਾਇਆ ਗਿਆ ਸੀ। ਪਰ, ਇਹ ਪਾਰਕ 1888 ਦੀ ਅੱਗ ਵਿੱਚ ਸੜ ਗਿਆ ਸੀ। ਇਸਨੂੰ ਦੁਬਾਰਾ ਬਣਾਇਆ ਗਿਆ ਅਤੇ ਇਸਨੂੰ ਇਸ ਦਾ ਮੌਜੂਦਾ ਨਾਂ ਅਤੇ ਸ਼ਕਲ 1985 ਵਿੱਚ ਇਸ ਦੇ ਪੁਨਰ-ਨਿਰਮਾਣ ਤੋਂ ਬਾਅਦ ਮਿਲੀ।

ਹਵਾਲੇ[ਸੋਧੋ]