ਵਾਲਟਰ ਕੌਫ਼ਮੈਨ (ਦਾਰਸ਼ਨਿਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਲਟਰ ਆਰਨਲਡ ਕੌਫ਼ਮੈਨ
Walter Kauffman.jpg
ਵਾਲਟਰ ਕੌਫ਼ਮੈਨ
ਜਨਮ (1921-07-01)ਜੁਲਾਈ 1, 1921
ਫਰੀਬਰਗ, ਜਰਮਨੀ
ਮੌਤ ਸਤੰਬਰ 4, 1980(1980-09-04) (ਉਮਰ 59)
ਪ੍ਰਿੰਸਟਨ, ਨਿਊ ਜਰਸੀ
ਕਾਲ 20ਵੀਂ ਸਦੀ ਫ਼ਲਸਫ਼ਾ
ਇਲਾਕਾ ਪੱਛਮੀ ਫ਼ਲਸਫ਼ਾ
ਸਕੂਲ ਮਹਾਂਦੀਪਕ ਫ਼ਲਸਫ਼ਾ
ਮੁੱਖ ਰੁਚੀਆਂ
ਅਸਤਿਤਵਵਾਦ, ਧਰਮ ਦਾ ਫ਼ਲਸਫ਼ਾ, ਤ੍ਰਾਸਦੀ

ਵਾਲਟਰ ਆਰਨਲਡ ਕੌਫ਼ਮੈਨ (1 ਜੁਲਾਈ 1921 – 4 ਸਤੰਬਰ 1980) ਇੱਕ ਜਰਮਨ-ਅਮਰੀਕੀ ਦਾਰਸ਼ਨਿਕ, ਅਨੁਵਾਦਕ ਅਤੇ ਕਵੀ ਸੀ। ਇਹ 30 ਸਾਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਿਹਾ। ਉਸਨੇ ਭਿੰਨ ਭਿੰਨ ਵਿਸ਼ਿਆਂ, ਜਿਵੇਂ ਕਿ ਪ੍ਰਮਾਣਿਕਤਾ ਤੇ ਮੌਤ, ਨੈਤਿਕ ਫ਼ਲਸਫ਼ਾ ਤੇ ਅਸਤਿਤਵਵਾਦ, ਆਸਤਿਕਤਾ ਤੇ ਨਾਸਤਿਕਤਾ, ਇਸਾਈ ਧਰਮ ਤੇ ਯਹੂਦੀ ਧਰਮ ਅਤੇ ਫ਼ਲਸਫ਼ੇ ਤੇ ਸਾਹਿਤ, ਉੱਤੇ ਪੁਸਤਕਾਂ ਲਿਖੀਆਂ।

ਇਹ ਇੱਕ ਵਿਦਵਾਨ ਵਜੋਂ ਅਤੇ ਨੀਤਸ਼ੇ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲਈ ਮਸ਼ਹੂਰ ਹੈ। 1965 ਵਿੱਚ ਇਸਨੇ ਹੀਗਲ ਉੱਤੇ ਵੀ ਇੱਕ ਪੁਸਤਕ ਲਿਖੀ। ਇਸਨੇ ਗੋਏਟੇ ਦੀ ਰਚਨਾ ਫ਼ੌਸਟ ਦਾ ਵੀ ਇੱਕ ਅਨੁਵਾਦ ਕੀਤਾ।

ਰਚਨਾਵਾਂ[ਸੋਧੋ]

ਮੌਲਿਕ ਰਰਚਨਾਵਾਂ[ਸੋਧੋ]

  • ਨੀਤਸ਼ੇ: ਦਾਰਸ਼ਨਿਕ, ਮਨੋਵਿਗਿਆਨੀ, ਈਸਾ ਵਿਰੋਧੀ (Nietzsche: Philosopher, Psychologist, Antichrist)
  • ਸ਼ੇਕਸਪੀਅਰ ਤੋਂ ਅਸਤਿਤਵਵਾਦ ਤੱਕ (From Shakespeare to Existentialism)
  • ਅਸਤਿਤਵਵਾਦ: ਦਾਸਤੋਵਸਕੀ ਤੋਂ ਸਾਰਤਰ ਤੱਕ (Existentialism: From Dostoevsky to Sartre)
  • ਧਰਮ ਅਤੇ ਫ਼ਲਸਫ਼ੇ ਦਾ ਆਲੋਚਤਨਾਮਿਕ ਵਿਸ਼ਲੇਸ਼ਣ (Critique of Religion and Philosophy)
  • ਤ੍ਰਾਸਦੀ ਅਤੇ ਫ਼ਲਸਫ਼ਾ (Tragedy and Philosophy)
  • ਹੀਗਲ: ਇੱਕ ਮੁੜ-ਵਿਆਖਿਆ (Hegel: A Reinterpretation)