ਵਾਲਟ ਡਿਜ਼ਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲਟ ਡਿਜ਼ਨੀ
Walt Disney 1946.JPG
1946 ਵਿੱਚ ਵਾਲਟ ਡਿਜ਼ਨੀ
ਜਨਮਵਾਲਟ ਏਲੀਆਸ ਡਿਜ਼ਨੀ
(1901-12-05)ਦਸੰਬਰ 5, 1901
ਹਰਮੋਸਾ, ਛਿਕਾਗੋ, ਇਲੀਨੋਆ, ਅਮਰੀਕਾ
ਮੌਤਦਸੰਬਰ 15, 1966(1966-12-15) (ਉਮਰ 65)
ਬਰਬੰਕ, ਕੈਲੀਫੋਰਨੀਆ, ਅਮਰੀਕਾ
ਮੌਤ ਦਾ ਕਾਰਨਲੰਗ ਕੈਂਸਰ
Resting placeForest Lawn Memorial Park, Glendale, California, U.S.
ਰਿਹਾਇਸ਼ਬਰਬੰਕ, ਕੈਲੀਫੋਰਨੀਆ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਸਿੱਖਿਆMcKinley High School, Chicago Academy of Fine Arts
ਪੇਸ਼ਾਦ ਵਾਲਟ ਡਿਜ਼ਨੀ ਕੰਪਨੀ ਦਾ ਹਮ-ਸਥਾਪਕ
ਸਰਗਰਮੀ ਦੇ ਸਾਲ1920–1966
ਨਗਰਛਿਕਾਗੋ, ਇਲੀਨੋਆ, ਅਮਰੀਕਾ
ਜੀਵਨ ਸਾਥੀLillian Bounds (1925–66; his death)
ਬੱਚੇ
ਮਾਤਾ-ਪਿਤਾElias Disney
Flora Call Disney
ਰਿਸ਼ਤੇਦਾਰ
ਪੁਰਸਕਾਰ7 ਐਮੀ ਪੁਰਸਕਾਰ
22 ਅਕਾਦਮੀ ਪੁਰਸਕਾਰ
Cecil B. DeMille Award
ਦਸਤਖ਼ਤ
Walt Disney 1942 signature.svg

ਵਾਲਟਰ ਏਲੀਆਸ "ਵਾਲਟ" ਡਿਜ਼ਨੀ (/ˈdɪzni/)[3] (5 ਦਸੰਬਰ 1901 – 15 ਦਸੰਬਰ 1966) ਇੱਕ ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸ ਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।

ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਮਿੱਕੀ ਮਾਊਸ, ਦੌਨਲਡ ਡੱਕ ਅਤੇ ਗੂਫ਼ੀ ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।

ਇਸ ਦੀ ਮੌਤ 15 ਦਸੰਬਰ 1966 ਨੂੰ ਲੰਗ ਕੈਂਸਰ ਨਾਲ ਬਰਬੰਕ, ਕੈਲੀਫੋਰਨੀਆ ਵਿੱਚ ਹੋਈ।

ਹਵਾਲੇ[ਸੋਧੋ]

  1. Gabler 2006, p. 11
  2. Gammon, Roland (1963). Faith is a Star. New York: E. P. Dutton & Co., Inc. p. 8. 
  3. "Definition of Disney, Walt in English". Oxford Dictionaries. Oxford University Press. Archived from the original on 30 ਮਾਰਚ 2016. Retrieved 11 February 2014. /ˈdɪzni /  Check date values in: |archive-date= (help)