ਸਮੱਗਰੀ 'ਤੇ ਜਾਓ

ਵਾਲਵੇਟੀਥੁਰਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਲਵੇਟੀਥੁਰਾਈ

வல்வெட்டித்துறை
ਸਮੁੰਦਰ ਦੇ ਕਿਨਾਰੇ 'ਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆ
ਸਮੁੰਦਰ ਦੇ ਕਿਨਾਰੇ 'ਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆ
Countryਸ਼੍ਰੀ ਲੰਕਾ
ProvinceNorthern
Districtਜਾਫਨਾ ਜਿਲ੍ਹਾ
DS DivisionVadamarachchi South‐West
ਸਰਕਾਰ
 • ਕਿਸਮUrban Council
 • ਚੇਅਰਮੈਨNadarajah Anantharaj (TNA)
ਖੇਤਰ
 • ਕੁੱਲ4.85 km2 (1.87 sq mi)
ਆਬਾਦੀ
 (2007)
 • ਕੁੱਲ18,000
 • ਘਣਤਾ3,711/km2 (9,474/sq mi)
ਸਮਾਂ ਖੇਤਰਯੂਟੀਸੀ+5:30 (Sri Lanka Standard Time Zone)

ਵਾਲਵੇਟੀਥੁਰਾਈ (ਤਮਿਲ: வல்வெட்டித்துறை Valveṭṭittuṟai; ਸਿੰਹਾਲਾ: වල්වෙට්ටිතුරෙයි) ਜਾਫਨਾ ਜਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਜਾਫਨਾ ਪ੍ਰਾਇਦੀਪ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਹ ਸ਼੍ਰੀ ਲੰਕਾ ਦੇ ਉੱਤਰੀ ਪ੍ਰਾਂਤ ਵਿੱਚ ਸਥਿਤ ਹੈ। ਇਸਨੂੰ ਇਸੇ ਨਾਂ ਦੇ ਸਰਕਾਰੀ ਕਾਉਂਸਿਲ ਦੁਆਰਾ ਚਲਾਇਆ ਜਾਂਦਾ ਹੈ। ਇਸ ਸ਼ਹਿਰ ਦੀ ਆਬਾਦੀ ਲਗਭਗ 18,000 ਹੈ। ਵਾਲਵੇਟੀਥੁਰਾਈ ਨੂੰ ਇਤਿਹਾਸਿਕ ਤੌਰ ਤੇ ਜਹਾਜਰਾਨੀ ਅਤੇ ਇਸਦੇ ਪੁਰਾਣੇ ਵਪਾਰ ਕਾਰਣ ਜਾਣਿਆ ਜਾਂਦਾ ਹੈ।

ਵਾਲਵੇਟੀਥੁਰਾਈ ਨੂੰ ਵੇਲੂਪਿਲਾਈ ਪ੍ਰਭਾਕਰਨ, ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਦਾ ਲੀਡਰ, ਦੇ ਜਨਮ ਸਥਾਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. "About Valvettithurai". Valvettithurai.org. Retrieved 3 August 2014.