ਵੇਲੂਪਿਲਾਈ ਪ੍ਰਭਾਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੇਲੂਪਿਲਾਈ ਪ੍ਰਭਾਕਰਨ
வேலுப்பிள்ளை பிரபாகரன்
ਪ੍ਰਭਾਕਰਨ ਨਵੰਬਰ 2006 ਵਿੱਚ
ਜਨਮ(1954-11-26)ਨਵੰਬਰ 26, 1954
ਮੌਤਮਈ 19, 2009(2009-05-19) (ਉਮਰ 54)
ਨਨਥੀਕਾਡਲ ਲਾਗੂਨ, ਮੁਲਾਈਤੀਵੁ, ਸ਼੍ਰੀ ਲੰਕਾ 9°18′40.46″N 80°46′19.48″E / 9.3112389°N 80.7720778°E / 9.3112389; 80.7720778
ਮੌਤ ਦਾ ਕਾਰਨKilled in a decisive operation by SASF on 18 May 2009 [4]
ਹੋਰ ਨਾਮਕਾਰੀਕਲਨ
ਪੇਸ਼ਾਲਿਬਰੇਸ਼ਨ ਟਾਇਗਰਸ ਆਫ ਤਮਿਲ ਇਲਮ (ਲਿਟੇ) ਲਹਿਰ ਦਾ ਸੰਸਥਾਪਕ ਅਤੇ ਲੀਡਰ
ਜੀਵਨ ਸਾਥੀMathivathani Erambu (1984–2009) 
ਬੱਚੇਚਾਰਲਸ ਅਨਥੋਨੀ (1989–2009) [5]
Duvaraga(1986–2009)  [6]
Balachandran(1997–2009) [7]

ਥਿਰੁਵੇਂਕਾਦਮ ਵੇਲੂਪਿਲਾਈ ਪ੍ਰਭਾਕਰਨ (ਤਮਿਲ: வேலுப்பிள்ளை பிரபாகரன்; 26 ਨਵੰਬਰ 1954 – 18 ਮਈ 2009) ਲਿਬਰੇਸ਼ਨ ਟਾਇਗਰਸ ਆਫ ਤਮਿਲ ਇਲਮ ਜਾਂ ਲਿਟੇ ਦਾ ਸੰਸਥਾਪਕ ਸੀ। ਇਹ ਇੱਕ ਫੌਜੀ ਸੰਗਠਨ ਸੀ ਜੋ ਉੱਤਰੀ ਅਤੇ ਪੂਰਬੀ ਸ਼੍ਰੀ ਲੰਕਾ ਵਿੱਚ ਤਮਿਲ ਲੋਕਾਂ ਲਈ ਇੱਕ ਵੱਖਰੇ ਰਾਜ ਦੀ ਮੰਗ ਕਰਦਾ ਸੀ। ਲਗਭਗ 25 ਸਾਲਾਂ ਲਈ ਲਿਟੇ ਨੇ ਸ਼੍ਰੀ ਲੰਕਾ ਵਿੱਚ ਵੱਖਰੇ ਰਾਜ ਲਈ ਮੁਹਿੰਮ ਚਲਾਈ ਜਿਸ ਕਾਰਨ ਲਿਟੇ ਨੂੰ 32 ਦੇਸ਼ਾਂ ਦੁਆਰਾ ਇੱਕ ਆਤੰਕਵਾਦੀ ਸੰਗਠਨ ਮੰਨਿਆ ਗਇਆ।

ਜੀਵਨ[ਸੋਧੋ]

ਪ੍ਰਭਾਕਰਨ ਦਾ ਜਨਮ 26 ਨਵੰਬਰ 1954 ਨੂੰ ਸ਼੍ਰੀ ਲੰਕਾ ਦੇ ਉੱਤਰੀ ਤੱਟ ਦੇ ਸਥਿਤ ਵਾਲਵੇਟੀਥੁਰਾਈ ਸ਼ਹਿਰ ਵਿੱਚ ਥਿਰੁਵੇਨਕਦਮ ਵੇਲੁਪਿਲਾਈ ਅਤੇ ਵਲੀਪੁਰਮ ਪਾਰਵਥੀ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਥਿਰੁਵੇਨਕਦਮ ਸੇਲਨ ਸਰਕਾਰ ਸਮੇਂ ਜਿਲ੍ਹੇ ਦਾ ਭੂਮੀ ਅਫਸਰ ਸੀ। ਸ਼੍ਰੀ ਲੰਕਾ ਦੀ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਤਕਰੇ ਕਾਰਨ ਉਹ ਸ਼ੁਰੂ ਤੋਂ ਹੀ ਸਰਕਾਰ ਦਾ ਵਿਰੋਧੀ ਹੋ ਗਇਆ ਅਤੇ ਉਹ ਟੀਆਈਪੀ (TIP) ਨਾਂ ਦੇ ਵਿਦਿਆਰਥੀ ਸੰਗਠਨ ਵਿੱਚ ਸ਼ਾਮਿਲ ਹੋ ਗਇਆ। 1972 ਵਿੱਚ ਪ੍ਰਭਾਕਰਨ ਨੇ ਤਮਿਲ ਨਿਊ ਟਾਇਗਰਸ ਨਾਂ ਦਾ ਆਪਣਾ ਸੰਗਠਨ ਬਣਾਇਆ। ਇਹ ਕਈ ਹੋਰ ਸਮੂਹਾਂ ਦਾ ਉੱਤਰਾਧਿਕਾਰੀ ਸੀ ਜਿਸ ਵਿੱਚ ਘੱਟ ਗਿਣਤੀ ਤਮਿਲ ਲੋਕ ਵੱਧ ਗਿਣਤੀ ਸਿਨਹਾਲਾ ਦੇ ਖਿਲਾਫ਼ ਲੜ ਰਹੇ ਸਨ।

ਹਵਾਲੇ[ਸੋਧੋ]

 1. 1.0 1.1 "Lanka army sources". Times of India. May 18, 2009. Archived from the original on 2012-10-23. Retrieved 2009-05-18. {{cite news}}: Unknown parameter |dead-url= ignored (|url-status= suggested) (help)
 2. Bosleigh, Robert (2009-05-18). "Tamil Tigers supreme commander Prabhakaran 'shot dead'". London: Times Online. Retrieved 2009-05-18.
 3. Nelson, Dean (2009-05-18). "Tamil Tiger leader Velupillai Prabhakaran 'shot dead'". London: Telegraph. Retrieved 2009-05-19.
 4. "Tiger leader Prabhakaran killed: Sources-News-Videos-The Times of India". The Times of India. 2009-05-18. Retrieved 2009-05-19.
 5. "Prabhakaran's son dead". Mid-day.com. 2009-05-18. Retrieved 2013-02-20.
 6. "National Leader Prabakaran's Daughter Dwaraka's photos released – Most Shocking". LankasriNews.com. 16 December 2009. Archived from the original on 2014-12-02. Retrieved 2013-02-20. {{cite news}}: Unknown parameter |dead-url= ignored (|url-status= suggested) (help)
 7. "BBC News - Balachandran Prabhakaran: Sri Lanka army accused over death". BBC. 2013-02-19. Retrieved 2013-02-20.
 8. The LTTE in brief Archived 2007-10-12 at the Wayback Machine.. defence.lk
 9. "No Ceasefire – Only Surrender: Prabhakaran and the LTTE Cadres Must Pay for their Heinous Crimes". Asian Tribune. 2009-02-24. Archived from the original on 2014-07-26. Retrieved 2015-02-08. {{cite news}}: Unknown parameter |dead-url= ignored (|url-status= suggested) (help)
 10. Harrison, Frances (2003-01-31). "Analysis: Sri Lanka's child soldiers". BBC News.
 11. "Rajiv Gandhi assassination: Agency probing killing conspiracy plods on". Times of India. May 20, 2011. Archived from the original on 2011-09-09. Retrieved 2015-02-08. {{cite news}}: Unknown parameter |dead-url= ignored (|url-status= suggested) (help)
 12. "Colombo High Court Issue arrest warrant for Prabhakaran and Pottu Amman". Asian Tribune. 2009-05-13. Archived from the original on 2011-07-07. Retrieved 2009-05-17. {{cite web}}: Unknown parameter |dead-url= ignored (|url-status= suggested) (help)
 13. "Obituary: Velupillai Prabhakaran". BBC. 2009-05-18. Retrieved 3 August 2011.
 14. Mydans, Seth (November 2, 2002). "Rebels Protest Leader's Sentence". New York Times. Retrieved 3 August 2011.
 15. "Rebel leader sentenced to 200 years' jail as talks start". The Sydney Morning Herald. 2002-11-02. Retrieved 3 August 2011.