ਸਮੱਗਰੀ 'ਤੇ ਜਾਓ

ਵਾਸ਼ਿੰਗਟਨ ਇਰਵਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਸ਼ਿੰਗਟਨ ਇਰਵਿੰਗ
Daguerreotype of Washington Irving (modern copy by Mathew Brady, original by John Plumbe)
Daguerreotype of Washington Irving
(modern copy by Mathew Brady,
original by John Plumbe)
ਜਨਮ(1783-04-03)3 ਅਪ੍ਰੈਲ 1783
ਨਿਊਯਾਰਕ ਸ਼ਹਿਰ, ਨਿਊਯਾਰਕ
ਮੌਤ28 ਨਵੰਬਰ 1859(1859-11-28) (ਉਮਰ 76)
ਸਨੀਸਾਈਡ (ਟੈਰੀਟਾਊਨ, ਨਿਊਯਾਰਕ)
ਕਿੱਤਾਨਿਬੰਧਕਾਰ, ਜੀਵਨੀਕਾਰ, ਇਤਿਹਾਸਕਾਰ, ਅਤੇ ਡਿਪਲੋਮੈਟ।
ਸਾਹਿਤਕ ਲਹਿਰਰੋਮਾਂਸਵਾਦ
ਦਸਤਖ਼ਤ

ਵਾਸ਼ਿੰਗਟਨ ਇਰਵਿੰਗ (3 ਅਪਰੈਲ 1783 - 28 ਨਵੰਬਰ 1859) ਇੱਕ ਅਮਰੀਕੀ ਲੇਖਕ, ਨਿਬੰਧਕਾਰ, ਜੀਵਨੀਕਾਰ, ਇਤਿਹਾਸਕਾਰ, ਅਤੇ ਸ਼ੁਰੂਆਤੀ 19ਵੀਂ ਸਦੀ ਦਾ ਡਿਪਲੋਮੈਟ ਸੀ।