ਵਸੀਲੀ ਬੇਲੋਵ
ਦਿੱਖ
(ਵਾਸਿਲੀ ਬੇਲੋਵ ਤੋਂ ਮੋੜਿਆ ਗਿਆ)
ਵਸੀਲੀ ਬੇਲੋਵ | |
|---|---|
| ਜਨਮ | ਵਸੀਲੀ ਇਵਾਨੋਵਿੱਚ ਬੇਲੋਵ 23 ਅਕਤੂਬਰ 1932 ਉੱਤਰੀ ਕਰਾਈ, ਆਰ ਐਸ ਐਫ ਐਸ ਆਰ, ਯੂ ਐਸ ਐਸ ਆਰ |
| ਮੌਤ | 4 ਦਸੰਬਰ 2012 (ਉਮਰ 80) ਵੋਲੋਗਦਾ, ਰੂਸ |
| ਸ਼ੈਲੀ | ਗਲਪ |
| ਪ੍ਰਮੁੱਖ ਕੰਮ | Eves (1972-1983) The Year of a Major Breakdown (1989-1994) |
| ਪ੍ਰਮੁੱਖ ਅਵਾਰਡ | |
ਵਸੀਲੀ ਇਵਾਨੋਵਿੱਚ ਬੇਲੋਵ (ਰੂਸੀ: Васи́лий Ива́нович Бело́в; 23 ਅਕਤੂਬਰ 1932 – 4 ਦਸੰਬਰ 2012[1]) ਸੋਵੀਅਤ/ਰੂਸੀ ਲੇਖਕ, ਕਵੀ ਅਤੇ ਨਾਟਕਕਾਰ, ਸੀ ਜਿਸਨੇ 60 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਿਹਨਾਂ ਦੀਆਂ (1998 ਮੁਤਾਬਕ) 70 ਲੱਖ ਕਾਪੀਆਂ ਵਿਕ ਗਈਆਂ ਸਨ।