ਸਮੱਗਰੀ 'ਤੇ ਜਾਓ

ਵਿਆਗਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਆਗਰਾ
ਸਿਲਸਿਲੇਵਾਰ (ਆਈਯੂਪੈਕ) ਨਾਂ
5-{2-Ethoxy-5-[(4-methylpiperazin-1-yl)sulfonyl]phenyl}-1-methyl-3-propyl-1H,6H,7H-pyrazolo[4,3-d]pyrimidin-7-one
ਇਲਾਜ ਸੰਬੰਧੀ ਅੰਕੜੇ
ਵਪਾਰਕ ਨਾਂਵਿਆਗਰਾ, ਰੇਵਾਸ਼ੀਓ
AHFS/Drugs.commonograph
MedlinePlusa699015
Licence dataEMA:[[[:ਫਰਮਾ:EMA-EPAR]] Link], US FDA:link
ਗਰਭ ਸ਼੍ਰੇਣੀB1 (AU) B (US)
ਕਨੂੰਨੀ ਦਰਜਾPrescription Only (S4) (AU) -only (CA) POM (UK) -only (US) Prescription only
Routesਮੁੰਹ ਰਾਹੀ,
Pharmacokinetic data
Bioavailability41% (ਔਸਤ)[1]
Protein binding~96%
Metabolismਜ਼ਿਗਰ: CYP3A4 (ਮੁੱਖ ਰੂਟ), CYP2C9 (ਘੱਟ ਰੂਟ)
Half-life3–4 ਘੰਟੇ
Excretionਮਲ (~80%), ਪਿਸ਼ਾਬ (~13%)[2]
ਸ਼ਨਾਖਤੀ ਨਾਂ
ਕੈਸ ਨੰਬਰ139755-83-2 YesY
ਏ.ਟੀ.ਸੀ. ਕੋਡG04BE03
PubChemCID 5212
DrugBankDB00203
ChemSpider5023 N
UNII3M7OB98Y7Hਫਰਮਾ:Fdacite
KEGGD08514 YesY
ChEBICHEBI:9139 YesY
ChEMBLCHEMBL192 YesY
PDB ligand IDVIA (PDBe, RCSB PDB)
ਰਸਾਇਣਕ ਅੰਕੜੇ
ਫ਼ਾਰਮੂਲਾC22H30N6O4S 
ਅਣਵੀ ਭਾਰ474.5764 g/mol
  • InChI=1S/C22H30N6O4S/c1-5-7-17-19-20(27(4)25-17)22(29)24-21(23-19)16-14-15(8-9-18(16)32-6-2)33(30,31)28-12-10-26(3)11-13-28/h8-9,14H,5-7,10-13H2,1-4H3,(H,23,24,29) YesY
    Key:BNRNXUUZRGQAQC-UHFFFAOYSA-N YesY

 N (ਇਹ ਕੀ ਹੈ?)  (ਤਸਦੀਕ ਕਰੋ)

ਵਿਆਗਰਾ ਕਾਮ ਉਤੇਜਕ ਦਵਾਈ ਹੈ ਜਿਸ ਨੂੰ 1998 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਸੇਵਨ ਲੋਕ ਆਪਣੀ ਸੈਕਸ ਲਾਈਫ ਦਾ ਬਿਹਤਰ ਆਨੰਦ ਮਾਣਨ ਲਈ ਕਰਦੇ ਹਨ। ਵਿਆਗਰਾ ਖਾਣ ਨਾਲ ਪੁਰਸ਼ਾਂ ਦੇ ਲਿੰਗ ਵਿੱਚ ਆਰਜ਼ੀ ਤੌਰ ‘ਤੇ ਖੂਨ ਦਾ ਵਹਾਅ ਵਧ ਜਾਂਦਾ ਹੈ। ਇਹ ਪੁਰਸ਼ਾਂ ਵਿੱਚ ਥੋੜ੍ਹੇ ਸਮੇਂ ਲਈ ਯੌਨ ਸਮਰੱਥਾ ਨੂੰ ਵਧਾ ਦਿੰਦੀ ਹੈ। ਇੱਕ ਗੋਲੀ ਖਾਣ ਤੋਂ ਬਾਅਦ ਇਸ ਦਾ ਅਸਰ ਅੱਧੇ ਜਾਂ ਇੱਕ ਘੰਟੇ ਤਕ ਰਹਿੰਦਾ ਹੈ।[3] Its effectiveness for treating sexual dysfunction in women has not been demonstrated.[3]

ਨੁਕਸਾਨ

[ਸੋਧੋ]
  • ਵਿਆਗਰਾ ਦੇ ਸੇਵਨ ਨਾਲ ਵਿਅਕਤੀ ਦੀ ਦੇਖਣ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ।
  • ਇਸ ਦਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਚਲੀ ਜਾ ਸਕਦੀ ਹੈ।
  • ਵਿਆਗਰਾ ਦੇ ਸੇਵਨ ਨਾਲ ਪੇਟ ਦੀ ਚਰਬੀ ਘੱਟ ਜਾਂਦੀ ਹੈ ਕਿਉਂਕਿ ਸਾਰੀ ਫੈਟ ਬਰਨ ਹੋ ਜਾਂਦੀ ਹੈ।
  • ਇਸ ਦਾ ਸੇਵਨ ਕਰਨ ਨਾਲ ਸਿਰਦਰਦ, ਧੜਕਨ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਵਾਰ ਦਿਲ ਸੰਬੰਧੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ।

ਹਵਾਲੇ

[ਸੋਧੋ]
  1. Nichols, DJ; Muirhead, GJ; Harness, JA (6 March 2002). "Pharmacokinetics of Sildenafil after Single Oral Doses in Healthy Male Subjects: Absolute Bioavailability, Food Effects and Dose Proportionality". British Journal of Clinical Pharmacology. 53: 5S–12S. doi:10.1046/j.0306-5251.2001.00027.x. PMC 1874258. PMID 11879254. {{cite journal}}: |access-date= requires |url= (help)
  2. "Viagra (sildenafil citrate) Tablets, for Oral Use. Full Prescribing Information". Pfizer Labs. Division of Pfizer, Inc., NY, NY 10017. Retrieved 5 November 2016.
  3. 3.0 3.1 "Sildenafil Citrate". The American Society of Health-System Pharmacists. Retrieved Dec 1, 2014.