ਵਿਕਟਰ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕਟਰ ਬੈਨਰਜੀ
ভিক্টর ব্যনার্জী
VictorBanerjee.jpg
2013 ਵਿੱਚ ਵਿਕਟਰ ਬੈਨਰਜੀ
ਜਨਮ ਪਾਰਥੋ ਸਾਰਥੀ ਬੈਨਰਜੀ
পার্থসারথি ব্যানার্জী

15 ਅਕਤੂਬਰ 1946 (ਉਮਰ 69)
ਕਲਕੱਤਾ, ਭਾਰਤ
ਪੇਸ਼ਾ ਅਦਾਕਾਰ
ਸਰਗਰਮੀ ਦੇ ਸਾਲ 1970, 1977–ਵਰਤਮਾਨ
ਬੱਚੇ 2

ਵਿਕਟਰ ਬੈਨਰਜੀ(ਜਨਮ ਪਾਰਥੋ ਸਾਰਥੀ ਬੈਨਰਜੀ, 15 ਅਕਤੂਬਰ 1946) ੲਿੱਕ ਭਾਰਤੀ ਅਦਾਕਾਰ ਹੈ ਜੋ ਕਿ ਹਿੰਦੀ, ਅੰਗਰੇਜ਼ੀ, ਆਸਾਮੀ ਅਤੇ ਬੰਗਾਲੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਦਾ ਹੈ। ਵਿਕਟਰ ਬੈਨਰਜੀ ਦੁਆਰਾ ਕੁਝ ਫ਼ਿਲਮਾਂ ਨਿਰਦੇਸ਼ਿਤ ਵੀ ਕੀਤੀਆਂ ਗੲੀਆਂ ਹਨ।

ਹਵਾਲੇ[ਸੋਧੋ]