ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕਟੋਰੀਆ ਪਰਸਕਾਇਆ ਇਕ ਯੂਕਰੇਨੀ ਗਾਇਕਾ ਹੈ। ਪੋਲਟਾਵਾ, ਯੂਕਰੇਨ ਵਿੱਚ ਪੈਦਾ ਹੋਈ, ਪਰਸਕਾਇਆ ਦੀ ਬਹੁਤ ਹੀ ਖ਼ਾਸ ਆਵਾਜ਼ ਦੀ ਤੁਲਨਾ ਯਮਾ ਸੁਮਕ ਨਾਲ ਕੀਤੀ ਜਾਂਦੀ ਹੈ। ਉਸ ਦੇ ਸੰਗੀਤ ਵਿਚ ਰੂਸੀ ਅਤੇ ਯੂਕਰੇਨੀ ਲੋਕ ਗੀਤ ਅਤੇ ਰੋਮਾਂਸ, ਜਿਪਸੀ ਗਾਣੇ ਅਤੇ ਪੁਰਾਣੀਆਂ ਧੁਨਾਂ ਸ਼ਾਮਿਲ ਹਨ।